अमृतसर में दर्दनाक हादसा, मकान का लैंटर गिरने से गुरुद्वारे के मुख्य सेवादार समेत 2 की मौत
ਇਹ ਸੜਕਾਂ ਬਹੁਤ ਦੇਰ ਤੋਂ ਟੁੱਟੀਆਂ ਹੋਈਆਂ ਸਨ, ਇਹਨਾ ਦੇ ਬਣਨ ਨਾਲ ਲੋਕਾਂ ਨੂੰ ਮਿਲੇਗੀ ਭਾਰੀ ਰਾਹਤ ।
ਜਲੰਧਰ ਅੱਜ ਮਿਤੀ 30 ਅਗਸਤ (ਸੋਨੂੰ) : ਹਲਕਾ ਵਿਧਾਨ ਸਭਾ ਮਿੱਠਾਪੁਰ ਅਲੀਪੁਰ ਤੇ ਵਜੂਹਾ ਖੁਰਦ ਸੜਕ ਦਾ ਉਦਘਾਟਨ ਕੀਤਾ ਗਿਆ ਕਾਫੀ ਸਾਲਾਂ ਤੋਂ ਇਹ ਸੜਕ ਟੁੱਟੀ ਸੀ ਤੇ ਬੰਨ ਰਹੀ ਨਹੀਂ ਰਹੀ ਸੀ ਅੱਜ ਹਲਕਾ ਇੰਚਾਰਜ ਰਾਜਵਿੰਦਰ ਕੌਰ ਖਿਆੜਾ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਨੇ ਕੀਤਾ ਉਹਨਾਂ ਦੇ ਨਾਲ ਜਿਲਾ ਜਿਲਾ ਪਲੈਨਿੰਗ ਬੋਰਡ ਚੇਅਰਮੈਨ ਅੰਮ੍ਰਿਤ ਪਾਲ ਸਿੰਘ ਉਹ ਵੀ ਹਾਜ਼ਰ ਸਨ ਕਈ ਵਾਰਡਾਂ ਦੇ ਕੌਂਸਲਰ ਵੀ ਮੌਜੂਦ ਸਨ ਜਿਹਦੇ ਵਿੱਚ ਵਾਰਡ ਨੰਬਰ 39 ਤੋਂ ਕੌਂਸਲਰਪਤੀ ਲੱਕੀ ਦਾਦਰਾ ਪਰਮਜੀਤ ਸਿੰਘ ਗੁਰਦੀਪ ਸਭਾਣਾ ਬੰਟੀ ਖਬਰਾਂ ਗੁਲਾਬ ਸਿੰਘ ਰੰਧਾਵਾ ਪਰਮਜੀਤ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਉਦਘਾਟਨ ਸ਼ਾਮ 6 ਵਜੇ ਕੀਤਾ ਗਿਆ ਮੈਡਮ ਰਾਜਵਿੰਦਰ ਨੇ ਕਿਹਾ ਕਈ ਸਾਲਾਂ ਤੋਂ ਸੜਕ ਟੁੱਟੀ ਪਈ ਸੀ ਲੋਕਾਂ ਦਾ ਬਰਸਾਤ ਵਿੱਚ ਚੱਲਣਾ ਵੀ ਮੁਸ਼ਕਲ ਸੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਦੇਖਦੇ ਹੋ ਸੜਕ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਇਹ ਲੁੱਕ ਦੀ ਸੜਕ ਬੰਨੀ ਹੈ ਸਰਕਾਰੀ ਸਕੂਲ ਤੋਂ ਲੈ ਕੇ ਮਿਠਾਪੁਰ ਵਜੂਹਾ ਖੁਰਦ ਤੱਕ ਬੰਨੀ ਹੈ ਪੀਡਬਲਡੀ ਵੱਲੋਂ ਸੜਕ ਬਣਾਈ ਜਾ ਰਹੀ ਹੈ ।
Comments & Discussions
Be the first to comment on this article!