अमृतसर में दर्दनाक हादसा, मकान का लैंटर गिरने से गुरुद्वारे के मुख्य सेवादार समेत 2 की मौत
ਆਖਿਰ ਰਿਕਵਰੀ ਵੈਨ ਮੰਗਾ ਕੇ ਵਿੱਚੋਂ ਗੱਡੀ ਨੂੰ ਬਾਹਰ ਕੱਢਣਾ ਪਿਆ ।
ਜਲੰਧਰ ਅੱਜ ਮਿਤੀ 2 ਸਿਤੰਬਰ (ਸੋਨੂੰ) ਸ੍ਰੀ ਗੁਰੂ ਰਵਿਦਾਸ ਚੌਂਕ ਨਕੋਦਰ ਵੱਲੋਂ ਜਿਹੜਾ ਖੱਬੇ ਹੱਥ ਜਿਹੜੀ ਪਾਈ ਪਾਈ ਸੀ ਪਾਣੀ ਵਾਲੀ ਉਹਦੇ ਵਿੱਚ ਟੋਇਆ ਕਰਨ ਗੱਡੀ ਫਸ ਗਈ ਮੌਕੇ ਤੇ ਟਰੈਫਿਕ ਪੁਲਿਸ ਇੰਚਾਰਜ ਸੁਖਵਿੰਦਰ ਸਿੰਘ ਗਡਾਣੀ ਆਪਣੀ ਟੀਮ ਨਾਲ ਜੋਨ ਨੰਬਰ ਤਿੰਨ ਸੰਜੀਵ ਕੁਮਾਰ ਜਸਵਿੰਦਰ ਸਿੰਘ ਨੇ ਰਿਕਵਰੀ ਵੈਨ ਮੰਗਾ ਕੇ ਵਿੱਚੋਂ ਗੱਡੀ ਨੂੰ ਬਾਹਰ ਕੱਢਿਆ ਨਗਰ ਨਿਗਮ ਵੱਲੋਂ ਇਥੇ ਜਿਹੜੀ ਪਾਣੀ ਵਾਲੀ ਪਾਈਪ ਪਾਈ ਹੋਈ ਹੈ ਉਸ ਨਾਲ ਚੌਂਕ ਦੇ ਆਲੇ ਦੁਆਲੇ ਮੁਸੀਬਤ ਦਾ ਘਰ ਬਣਿਆ ਹੋਇਆ ਰਾਹਗੀਰਾਂ ਲਈ ਅਤੇ ਟਰੈਫਿਕ ਪੁਲਿਸ ਲਈ ਸਿਰ ਦਾ ਦਰਦ ਬਣਿਆ ਹੋਇਆ ਹੈ ਸੁਖਵਿੰਦਰ ਸਿੰਘ ਗਡਾਣੀ ਨੇ ਕਿਹਾ ਕਿ ਜਾਂ ਨਗਰ ਨਿਗਮ ਨੂੰ ਜਾਂ ਜਿਹੜੀ ਕੰਪਨੀ ਨੇ ਪਾਈਪਾਂ ਪਾਈਆਂ ਨੇ ਉਹਨਾਂ ਨੂੰ ਇਥੇ ਕਰੇਨ ਦਾ ਇੰਤਜਾਮ ਕਰਨਾ ਪੈਣਾ ਜਾਂ ਤਾਂ ਕੀ ਬਰਸਾਤਾਂ ਤੱਕ ਲੋਕਾਂ ਨੂੰ ਦਿੱਕਤ ਨਾ ਆਵੇ |
Comments & Discussions
Be the first to comment on this article!