Sat, 20 Jun 2026
Post Details

ਵਾਰਡ ਨੰਬਰ 63 ਆਰਿਆ ਨਗਰ ਨਵੀਂ ਸੜਕ ਤਕਰੀਬਨ 120 ਦਿਨ ਪਹਿਲੇ ਯਾਨੀ ਕਿ ਚਾਰ ਸਾਢੇ ਚਾਰ ਮਹੀਨੇ ਪਹਿਲੇ ਬਣੀ ਹੈ ਉਹ ਧਸ ਗਈ ਹੈ : ਬਲਬਵੀਰ ਕੌਰ 

 

ਜਲੰਧਰ ਅੱਜ ਮਿਤੀ 15 ਸਿਤੰਬਰ (ਸੋਨੂੰ) : ਵਾਰਡ ਨੰਬਰ 63 ਆਰਿਆ ਨਗਰ ਜੋ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ ਬਸਤੀ ਬਾਬਾ ਖੇਲ ਜਾਂਦੀ ਹੈ ਇੱਕ ਪਾਸੇ ਮੱਛੀ ਮਾਰਕੀਟ ਹੈ ਖੱਬੇ ਪਾਸੇ ਜਿਹੜੀ ਨਵੀਂ ਸੜਕ ਤਕਰੀਬਨ 120 ਦਿਨ ਪਹਿਲੇ ਯਾਨੀ ਕਿ ਚਾਰ ਸਾਢੇ ਚਾਰ ਮਹੀਨੇ ਪਹਿਲੇ ਬਣੀ ਹੈ ਉਹ ਧਸ ਗਈ ਹੈ ਇਹ ਜਾਣਕਾਰੀ ਆਮ ਆਦਮੀ ਪਾਰਟੀ ਬਲਵੀਰ ਕੌਰ ਨੇ ਕਿਹਾ ਹੈ ਉਸ ਨੇ ਦੱਸਿਆ ਹੈ ਕਿ ਪਿਛਲੇ ਸਾਢੇ ਚਾਰ ਮਹੀਨੇ ਪਹਿਲੇ ਹੀ ਸੜਕ ਬਣਾਈ ਗਈ ਹੈ ਨਗਰ ਨਿਗਮ ਵੱਲੋਂ ਜਿਹੜੀ ਅੱਜ ਬੈਠ ਗਈ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕੀ ਨਗਰ ਨਿਗਮ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਦੁਕਾਨਦਾਰ ਰੇੜੀਆਂ ਵਾਲਿਆਂ ਵੱਲੋਂ ਖੱਡੇ ਉਤੇ ਇੱਟਾਂ ਲਗਾ ਦਿੱਤੀਆਂ ਹੈ ਕੋਈ ਹਾਦਸਾ ਨਾ ਹੋਵੇ | 

Views: 141

Comments & Discussions

Be the first to comment on this article!



Latest News

Number of Visitors - 167897