Sat, 20 Jun 2026
Post Details

ਨਗਰ ਨਿਗਮ ਯੂਨੀਅਨਾਂ ਨੇ ਬੰਟੂ ਸਭਰਵਾਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਨਵੇ ਕਮਿਸ਼ਨਰ ਸੰਦੀਪ ਰਿਸ਼ੀ ਦਾ ਗੁਲਦਸਤਾ ਦੇ ਕੇ ਕੀਤਾ ਸਵਾਗਤ । 

ਸਵਾਗਤ ਕਰਨ ਵਾਲਿਆਂ ਵਿੱਚ ਰਿੰਪੀ ਕਲਿਆਣ, ਸ਼ਮੀ ਲੂਥਰ, ਬਾਬਾ ਰਾਜ ਕਿਸ਼ੋਰ ਆਦਿ ਸ਼ਾਮਲ ਸਨ ।


ਜਲੰਧਰ ਅੱਜ 16 ਮਿਤੀ ਸਿਤੰਬਰ (ਸੋਨੂੰ) : ਨਗਰ ਨਿਗਮ ਯੂਨੀਅਨ ਵੱਲੋਂ ਨਵੇਂ ਆਏ ਕਮਿਸ਼ਨਰ ਸੰਦੀਪ ਰਿਸ਼ੀ ਦਾ ਵੈਲਕਮ ਕੀਤਾ ਗਿਆ ਇਸ ਮੌਕੇ ਤੇ ਬੰਟੂ ਸਬਰਵਾਲ ਰਿੰਪੀ ਕਲਿਆਣ ਸ਼ਮੀ ਲੁਥਰ ਵਿੱਕੀ ਕਲਿਆਣ ਬਾਬਾ ਰਾਜ ਕਿਸ਼ੋਰ ਹੈਪੀ ਹਰੀਸ਼ ਯੂਨੀਅਨ ਨੇਤਾ ਮੌਜੂਦ ਸਨ ਫੁੱਲਾਂ ਦਾ ਹਾਰ ਅਤੇ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ ਅਤੇ ਯੂਨੀਅਨ ਦੀਆਂ ਸਮੱਸਿਆ ਬਾਰੇ ਵੀ ਜਾਣੂ ਕਰਾਇਆ ਗਿਆ | 

Views: 203

Comments & Discussions

Be the first to comment on this article!



Latest News

Number of Visitors - 167899