Sat, 20 Jun 2026
Post Details

ਸ਼ਿਵ ਨਗਰ ਵਿਖੇ ਡੈਅਰੀ ਕਰਕੇ ਸੀਵਰੇਜ ਜਾਮ ਰਹਿਣ ਕਾਰਨ ਹੋਣ ਵਾਲੀ ਪ੍ਰੇਸ਼ਾਨੀ  ਸ਼ਿਵ ਨਗਰ ਇਲਾਕੇ ਦੇ ਨਿਵਾਸੀ ਸੋਸ਼ਲ ਵਰਕਰ ਲੱਕੀ ਸੰਧੂ ਅਤੇ ਸੋਨੀਆ ਪ੍ਰਧਾਨ  ਦੀ ਅਗਵਾਈ ਹੇਠ ਮੇਅਰ ਵਨੀਤ ਧੀਰ ਨੂੰ ਮਿਲੇ ।

ਡਾਇਰੀ ਕਰਕੇ ਵਾਰ-ਵਾਰ ਸੀਵਰ ਦੀ ਸਮੱਸਿਆ ਲੈਕੇ ਸ਼ਿਵ ਨਗਰ ਵਾਸੀਆਂ ਵਿੱਚ ਪਾਇਆ ਜਾ ਰਿਹਾ ਰੋਸ਼ ।

 

ਜਲੰਧਰ ਅੱਜ ਮਿਤੀ ਆਮ 27 ਸਿਤੰਬਰ (ਸੋਨੂੰ) : ਵਾਰਡ ਨੰਬਰ 83 ਸ਼ਿਵ ਨਗਰ ਨਾਗਰਾ ਲੋਕ ਮਿਲੇ ਮੇਅਰ ਵਨੀਤ ਧੀਰ ਨੂੰ ਵਾਰਡ ਵਿੱਚ ਹੈ ਦੁੱਧ ਦੀ ਡੈਰੀ ਜਿਸ ਨਾਲ ਕੀ ਸੀਵਰੇਜ ਜਾਮ ਰਹਿੰਦਾ ਹੈ ਗੋਹਾ ਰੁੜ ਕੇ ਆ ਜਾਂਦਾ ਹੈ ਲੋਕਾਂ ਨੂੰ ਗੰਦੇ ਪਾਣੀ ਚ ਹੀ ਆਉਣਾ ਜਾਣਾ ਪੈਂਦਾ ਹੈ, ਸੋਸ਼ਲ ਵਰਕਰ ਲੱਕੀ ਸੰਧੂ ਅਤੇ ਸੋਨੀਆ ਪ੍ਰਧਾਨ ਦੇ ਨਾਲ ਲੋਕ ਡਰੀ ਬੰਦ ਕਰਾਉਣ ਲਈ ਪਹੁੰਚੇ ਸਨ ਮੇਅਰ ਵਨੀਤ ਧੀਰ ਕੋਲ ਬੰਦ ਕਰਨ ਦੀ ਲਗਾਈ ਗੁਹਾਰ ਮੌਕੇ ਤੇ ਹਾਜ਼ਰ ਸਨ ਰਾਜ ਕੁਮਾਰ ਆਸ਼ਾ ਰਾਣੀ ਸੰਗੀਤਾ ਸੀਮਾ ਰਾਣੀ ਸੁਨੀਤਾ ਬਬੀਤਾ ਰਜੇਸ਼ ਕੁਮਾਰ ਲੋਕ ਹਾਜ਼ਰ ਸਨ ਮੇਅਰ ਵਨੀਤ ਧੀਰ ਨੇ ਉਹਨਾਂ ਨੂੰ ਕਿਹਾ ਕੀ ਡੈਰੀ ਉੱਤੇ ਜਲਦੀ ਕਾਰਵਾਈ ਹੋਵੇਗੀ | 

Views: 162

Comments & Discussions

Be the first to comment on this article!



Latest News

Number of Visitors - 167907