Sat, 20 Jun 2026
Post Details

ਕੌਂਸਲਰ ਬਲਰਾਜ ਠਾਕੁਰ ਦੀ ਸੱਸ ਸ਼੍ਰੀਮਤੀ ਕਮਲਾ ਰਾਣੀ ਠਾਕੁਰ ਦੇ ਨਿਮਿਤ ਰੱਖੇ ਗਏ ਗਰੁੜ ਪੁਰਾਣ ਦਾ ਭੋਗ ਅੱਜ ।

ਗਰੁੜ ਪੁਰਾਣ ਪਾਠ ਦਾ ਭੋਗ 8 ਅਕਤੂਬਰ ਦਿਨ ਸ਼ੁੱਕਰਵਾਰ ਦੋਪਹਰ 1.00 ਤੋਂ 2.00 ਗੀਤਾ ਮੰਦਿਰ ਮਾਡਲ ਟਾਊਨ ਜਲੰਧਰ ਵਿਖੇ ਪਵੇਗਾ ।
 

ਜਲੰਧਰ ਅੱਜ ਮਿਤੀ 08 ਅਕਤੂਬਰ (ਸੋਨੂੰ) : ਕਾਂਗਰਸ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ  ਅਤੇ ਕੌਂਸਲਰ ਬਲਰਾਜ ਠਾਕੁਰ ਦੀ ਸੱਸ ਸ਼੍ਰੀਮਤੀ ਕਮਲਾ ਰਾਣੀ ਠਾਕੁਰ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ, ਉਹਨਾਂ ਦੇ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਪਾਠ ਦਾ ਭੋਗ 08 ਅਕਤੂਬਰ ਦਿਨ ਬੁੱਧਵਾਰ ਨੂੰ ਦੋਪਹਰ 1.00 ਤੋਂ 2.00 ਗੀਤਾ ਮੰਦਿਰ ਵਿਚ ਪਵੇਗਾ ।

Views: 187

Comments & Discussions

Be the first to comment on this article!



Latest News

Number of Visitors - 167907