Sat, 20 Jun 2026
Post Details

ਚਗਿੱਟੀ ਗੁਰੂ ਨਾਨਕਪੁਰਾ ਦੀ ਪੁਰਾਣੀ ਸੜਕ ਉਹਨੂੰ ਤੋੜ ਕੇ ਭੁੱਲ ਗਈ ਹੈ ਨਗਰ ਨਿਗਮ ।


 

ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਵਾਰਡ ਨੰਬਰ 21 ਚਗਿੱਟੀ ਗੁਰੂ ਨਾਨਕਪੁਰਾ ਪਿਛਲੇ ਇਕ ਸਾਲ ਤੋਂ ਨਗਰ ਨਿਗਮ ਸੜਕ ਤੋੜ ਕੇ ਭੁੱਲ ਗਈ ਹੈ ਸ਼ਾਇਦ ਕਿਸੇ ਦਾ ਉਦਘਾਟਨ ਦਾ ਇੰਤਜ਼ਾਰ ਕਰ ਰਹੀ ਹੈ ਸੜਕ ਲੋਕਾਂ ਦਾ ਇਥੇ ਲੰਗੜਾ ਵੀ ਪੈਦਲ ਮੁਸ਼ਕਲ ਹੋ ਗਿਆ ਹੈ ਜਿੱਥੇ ਨਗਰ ਨਿਗਮ ਮੇਅਰ ਅਤੇ ਹਲਕਾ ਸੈਂਟਰਲ ਹਲਕਾ ਇੰਚਾਰਜ ਦਾਵੇ ਕਰਦੇ ਨੇ ਵੀ ਵਿਕਾਸ ਕਾਰਜਾਂ ਦਾ ਉਦਘਾਟਨ  ਹੋ ਰਹੇ ਨੇ ਪਰ ਜਿੱਥੇ ਪੁਰਾਣੀ ਸੜਕ ਉਹਨੂੰ ਤੋੜ ਕੇ ਭੁੱਲ ਗਈ ਹੈ ਨਗਰ ਨਿਗਮ ਦੀ ਬੀ ਐਡ ਆਰ ਬ੍ਰਾਂਚ ਸ਼ਹਿਰ ਕਿਥੇ ਉੱਚ ਅਧਿਕਾਰੀ ਦਾ ਹੁਕਮ ਆਉਣ ਦਾ ਇੰਤਜ਼ਾਰ ਕਰ ਰਿਹਾ ਜਾਂ ਕਿਸੇ ਰਾਜਨੇਤਾ ਦਾ ਸੜਕ ਇਦਾ ਲੱਗਦੀ ਹੈ ਕਿ ਜਿਵੇਂ ਖੱਡਿਆਂ ਵਾਰੀ ਵਾਲੀ ਸੜਕ ਹੋਵੇ ਸ਼ਹਿਰ ਦੇ ਹਲਕਾ ਨਹੀਂ ਲੱਗਣ ਜਿਵੇਂ ਦਿਹਾਤ ਦਾ ਕੋਈ ਪੇਂਡੂ ਏਰੀਆ ਹੋਵੇ ਜਿੱਥੇ ਕਿ ਸਰਕਾਰ ਜਾਂ ਨਗਰ ਨਿਗਮ ਦੀ ਪਹੁੰਚ ਨਾ ਹੋਵੇ ਇਸ ਤਰਾਂ ਸ਼ਹਿਰ ਦੇ ਵਿੱਚ ਗੁਰੂ ਨਾਨਕਪੁਰਾ ਵਿੱਚ ਨਜ਼ਰ ਆ ਰਿਹਾ ਹੈ ਇਥੋਂ ਦਾ ਕੌਂਸਲਰ ਵੀ ਕੁਝ ਦੂਰੀ ਤੇ ਰਹਿੰਦਾ ਹੈ ਤਾਂ ਦਫਤਰ ਵੀ ਉਥੇ ਹੀ ਹੈ ਪਰ ਫਿਰ ਵੀ ਉਸ ਨੂੰ ਨਜ਼ਰ ਨਹੀਂ ਆਉਂਦਾ ਨਗਰ ਨਿਗਮ ਦੇ ਬੀ ਐਡ ਆਰ ਦੇ ਮੁਲਾਜ਼ਮ ਪਤਾ ਨਹੀਂ ਕਿਨੂੰ ਪੁੱਛ ਕੇ ਸੜਕ ਰੋਕੀ ਬੈਠੇ ਨੇ ਜਦੋਂ ਕਿਤੇ ਉਦਘਾਟਨ ਹੁੰਦਾ ਦੋ ਲੱਡੂਆਂ ਡੱਬੇ ਲੈ ਕੇ ਹਲਕਾ ਇੰਚਾਰਜ ਦੇ ਅੱਗੇ ਪਿੱਛੇ ਉਹ ਫਿਰ ਕਹਿੰਦੇ ਨੇ ਕਿ ਫਿਰ ਕਹਿੰਦੇ ਨੇ ਕਿ ਇੱਕ ਦਿਨ ਦੇ ਵਿੱਚ 10 15 ਉਦਘਾਟਨ ਕੌਣ ਕਰਦਾ ਹੈ ਪਤਾ ਨਹੀਂ ਕਿੰਨੀ ਸੀਪ ਲਵਾਣ ਨੂੰ ਬੀਐਡ ਆਰ ਬਰਾਂਚ ਨੇ ਸੜਕ ਨੂੰ ਭੁੱਲੀ ਬੈਠੀ ਹੈ |

Views: 170

Comments & Discussions

Be the first to comment on this article!



Latest News

Number of Visitors - 167899