Thu, 18 Jun 2026
Post Details

ਵੱਖ-ਵੱਖ ਯੂਨੀਅਨ ਦੇ ਪ੍ਰਧਾਨਾਂ ਨੇ ਨਗਰ ਨਿਗਮ ਦੀਆਂ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਦਾ ਜਨਮ ਦਿਨ ਮਨਾਇਆ ।

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਅੱਜ ਨਗਰ ਨਿਗਮ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਦਾ ਜਨਮ ਦਿਨ ਮਨਾਇਆ ਗਿਆ ਵੱਖ-ਵੱਖ ਯੂਨੀਅਨ ਦੇ ਪ੍ਰਧਾਨਾਂ ਨੇ ਆਪਣੇ ਅਫਸਰਾਂ ਵਿੱਚ ਕੇਕ ਕਟਵਾਏ ਗਏ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸੁਬਰਵਾਲ ਮਦਨ ਮੱਦੀ ਸੁਨੀਲ ਦੱਤ ਬਾਵੀ ਘੋਗਾ ਸ਼ਾਹ ਹੈਪੀ ਸਬਰਵਾਲ ਹਨੀ ਅਖਿਲ ਕਾਕਾ ਧਾਰਮਿਕ ਅਤੇ ਸਮਾਜਿਕ ਲੋਕਾਂ ਨੇ ਅਤੇ ਰਾਜਨੀਤਿਕ ਵੱਖ-ਵੱਖ ਪਾਰਟੀਆਂ ਵੱਲੋਂ ਉਹਨਾਂ ਦਾ ਕੇਕ ਵੀ ਕਟਾਇਆ ਗਿਆ ਅਤੇ ਸਮਾਨ ਕੀਤਾ ਗਿਆ | 

Views: 77

Comments & Discussions

Be the first to comment on this article!



Latest News

Number of Visitors - 167622