Tue, 16 Jun 2026
Post Details

ਨਗਰ ਨਿਗਮ ਜਲੰਧਰ ਨਗਰ ਨਿਗਮ ਵਿੱਚ ਭਰਤੀ ਵਾਸਤੇ ਭਰਤੀ ਲਈ ਫਾਰਮ ਭਰਨ ਲਈ ਭਾਰੀ ਗਿਣਤੀ ਵਿੱਚ ਪਹੁੰਚੇ ਲੋਕ । 

ਜਲੰਧਰ ਅੱਜ 19 ਮਿਤੀ ਜਨਵਰੀ (ਸੋਨੂੰ) : ਨਗਰ ਨਿਗਮ ਵਿੱਚ ਭਰਤੀ ਵਾਸਤੇ ਫਾਰਮ ਜਮਾ ਕਰਾਉਣ ਆਏ ਲੋਕ ਹਜ਼ਾਰਾਂ ਗਿਣਤੀ ਵਿੱਚ ਅੱਜ ਸੋਮਵਾਰ ਤੱਕ ਪਹੁੰਚ ਚੁੱਕੇ ਹਨ ।

ਜਿਸ ਲਈ ਨਗਰ ਨਿਗਮ ਵਿੱਚ ਸਟਾਫ ਤੈਨਾਤ ਕੀਤਾ ਗਿਆ ਹੈ, ਅਰਵਿੰਦ ਨੇ ਦੱਸਿਆ ਕਿ ਥੋੜੀ ਸਟਾਫ ਦੀ ਕਮੀ ਹੈ ਪਰ ਲੋਕਾਂ ਦੇ ਫਾਰਮ ਲਿੱਤੇ ਜਾ ਰਹੇ ਹਨ, ਅੱਜ ਧੁੱਪ ਚੜਨ ਨਾਲ ਲੋਕ ਆਪਣੇ ਪਿੰਡਾਂ ਅਤੇ ਦੂਰ ਦੇ ਜ਼ਿਲ੍ਹਿਆਂ ਚੋਂ ਵੀ ਪਹੁੰਚੇ ਹਨ ਫਾਰਮ ਜਮਾ ਕਰਾਉਣ ਨਗਰ ਨਿਗਮ ਦਾ ਸੁਰਕਸ਼ਾ ਦਸਤਾ ਵੀ ਤਨਾਤ ਹੈ ਜੋ ਕਿ ਕੰਮ ਵੀ ਦੇਖ ਰਿਹਾ ਹੈ | 

Views: 26

Comments & Discussions

Be the first to comment on this article!



Latest News

Number of Visitors - 167326