जालंधर के एयरपोर्ट को मिली नई पहचान, अब कहलाएगा श्री गुरु रविदास महाराज जी हवाई अड्डा
ਦੀਵੇ ਥੱਲੇ ਹਨੇਰਾ, ਨਗਰ ਨਿਗਮ ਆਪਣੇ ਦਫ਼ਤਰ ਦੀ ਸਫ਼ਾਈ ਵਵਸਥਾ ਸਾਂਭਣ ਵਿੱਚ ਹੋਈ ਫ਼ੇਲ ।
ਜਲੰਧਰ ਅੱਜ ਮਿਤੀ 29 ਜਨਵਰੀ (ਸੋਨੂੰ) : ਨਗਰ ਨਿਗਮ ਜਲੰਧਰ ਜਿਸ ਕੋਲ ਸ਼ਹਿਰੀ ਖੇਤਰ ਵਿਖੇ ਸਾਫ ਸਫਾਈ ਪਾਣੀ ਦੀ ਅਤੇ ਲਾਈਟਾਂ ਦੀ ਦੇਖਭਾਲ ਦੀ ਜਿੰਮੇਵਾਰੀ ਹੈ, ਉਸ ਦੇ ਖੁਦ ਮੇਨ ਦਫਤਰ ਜਿਹੜਾ ਕਿ ਕੰਪਨੀ ਬਾਗ ਵਿੱਚ ਹੈ ਉਸਦੇ ਬਾਥਰੂਮਾਂ ਵਿੱਚ ਨਾਂ ਤੇ ਲਾਈਟਾਂ ਜਾਗਦੀਆਂ ਹਨ ਨਾਂ ਹੀ ਪਾਣੀ ਆਉਂਦਾ ਹੈ ਜਿੱਥੇ ਕਿ ਜਲੰਧਰ ਸ਼ਹਿਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਬੈਠਦੇ ਨੇ ਪਰ ਜਿੱਥੇ ਉਹਨਾਂ ਦੀ ਬਿਲਡਿੰਗ ਵਿੱਚ ਜਿੱਥੇ ਲੋਕਾਂ ਦੇ ਕੰਮ ਕਰਨ ਲਈ ਆਪ ਬੈਠਦੇ ਹਨ ਉਸਦੀ ਸੁਵਿਧਾ ਦਾ ਪ੍ਰਬੰਧ ਨਹੀਂ ਕੀਤਾ ਗਯਾ ਹੈ,
ਜਿਹ ਨਗਰ ਨਿਗਮ ਆਪਣੇ ਦਫਤਰ ਵਿੱਚ ਹੀ ਕੰਮ ਠੀਕ ਨਾਂ ਕਰਵਾ ਸਕਦੇ ਤਾਂ ਨਗਰ ਨਿਗਮ ਅਧਿਕਾਰੀ ਕਿਸ ਤਰ੍ਹਾਂ ਜਲੰਧਰ ਸ਼ਹਿਰ ਦਾ ਵਿਕਾਸ ਕਰਵਾ ਸਕਦੇ ਹਨ । ਜੋ ਆਪਣੇ ਦਫਤਰ ਵਿਖੇ ਪ੍ਰਬੰਧਾ ਨਹੀਂ ਦੇਖ ਸਕਦੇ ਹਨ ਉਹ ਸ਼ਹਿਰ ਦੀ ਕਿਸ ਤਰ੍ਹਾਂ ਦੇਖਭਾਲ ਕਰ ਸਕਦੇ ਹਨ,।
ਨਗਰ ਨਿਗਮ ਮੇਅਰ ਵਨੀਤ ਧੀਰ ਵੱਲੋਂ ਹਡਾਕ ਕਮੇਟੀਆਂ ਬਣਾਈਆਂ ਗਈਆਂ ਨੇ ਜੇਕਰ ਦਫਤਰ ਜਿੱਥੇ ਨਗਰ ਨਿਗਮ ਮੇਨ ਹੈ ਉੱਥੇ ਹੀ ਨਹੀਂ ਕੋਈ ਕੰਮ ਹੋ ਸਕਦਾ ਜੇ ਲਾਈਟਾਂ ਨਹੀਂ ਬਾਥਰੂਮਾਂ ਵਿਖੇ ਨਾ ਲਾਈਟਾਂ ਜਗ ਰਹੀਆਂ ਹੈ ਨਾ ਹੀ ਪਾਣੀ ਆ ਰਿਹਾ ਹੈ ਪੰਜਾਬੀ ਕਹਾਵਤ ਹੈਗੀ ਦੀਵੇ ਥੱਲੇ ਹਨੇਰਾ ਇਹ ਢੁਕਦੀ ਹੈ ਨਗਰ ਨਿਗਮ ਜਲੰਧਰ ਵਿਖੇ ਮੇਨ ਦਫਤਰ ਦਾ ਇਹ ਹਾਲ ਹੈ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਇਹ ਰੱਬ ਹੀ ਜਾਣਦਾ ਹੈ ।
Comments & Discussions
Be the first to comment on this article!