Tue, 16 Jun 2026
Post Details

ਨਗਰ ਨਿਗਮ ਰਾਸ਼ਟਰੀ ਸਫਾਈ ਮਹਾਂ ਸੰਗ ਦੇ ਪ੍ਰਧਾਨ ਸਿਕੰਦਰ ਖੋਸਲਾ ਦਾ ਜਨਮ ਦਿਨ ਮਨਾਇਆ ਗਿਆ

ਕੇਕ ਕੱਟ ਕੇ ਮਨਾਇਆ ਗਿਆ ਸਿਕੰਦਰ ਖੋਸਲਾ ਦਾ ਜਨਮ ਦਿਨ , ਇਸ ਮੌਕੇ ਤੇ ਮੇਅਰ ਵਨੀਤ ਧੀਰ ਖ਼ਾਸ ਤੌਰ ਪੈ ਸ਼ਾਮਿਲ ਹੋਏ । 
ਜਲੰਧਰ ਅੱਜ ਮਿਤੀ 09 ਅਪ੍ਰੈਲ (ਸੋਨੂੰ) : ਨਗਰ ਨਿਗਮ ਰਾਸ਼ਟਰੀ ਸਫਾਈ ਮਹਾਂ ਸੰਗ ਦੇ ਪ੍ਰਧਾਨ ਸਿਕੰਦਰ ਖੋਸਲਾ ਦਾ ਜਨਮ ਦਿਨ ਮਨਾਇਆ ਗਿਆ ਅੱਜ ਨਗਰ ਨਿਗਮ ਵਿਖੇ ਮੌਕੇ ਤੇ ਕੇਕ ਕੱਟਿਆ ਗਿਆ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਬਿੱਟੂ ਡਿਪਟੀ ਮੇਅਰ ਮਲਕੀਤ ਸਭਾਣਾ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਰਾਜ ਕੁਮਾਰ ਰਾਜੂ ਅਤੇ ਯੂਨੀਅਨ ਦੇ ਮੁਲਾਜ਼ਮ ਅਤੇ ਨਗਰ ਨਿਗਮ ਦੇ ਵੱਖ-ਵੱਖ ਬਰਾਂਚਾਂ ਤੋਂ ਜਈ ਐਸਡੀਓ ਐਕਸੀਅਨ ਹਾਜ਼ਰ ਸਨ | 

Views: 24

Comments & Discussions

Be the first to comment on this article!



Latest News

Number of Visitors - 167333