Tue, 16 Jun 2026
Post Details

ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਮਨਾਇਆ ਗਿਆ ਭਗਵੰਤ ਮਾਨ ਦਾ ਜਨਮ ਦਿਨ

ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ,ਬਲਾਕ ਪ੍ਰਧਾਨ ਸਹਿਬਾਨ, ਅਤੇ ਆਗੂ ਸਹਿਬਾਨ ਜੀ ਅੱਜ ਮੁੱਖ ਮੰਤਰੀ ਪੰਜਾਬ ਸ, ਭਗਵੰਤ ਸਿੰਘ ਮਾਨ ਜੀ ਦੇ ਜਨਮ ਦਿਨ ਮੌਕੇ ਅੱਜ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ  ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਜੀ ਦੇ ਕੈਪ ਆਫਿਸ, ਜਲੰਧਰ ਕੈਂਟ ਵਿਖੇ  ਕੈਕ ਕੱਟ ਕੇ ਖੁਸ਼ੀ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਸਮੂਹ  ਮੈਂਬਰਾਨ ਵੱਲੋ ਬਹੁਤ ਬਹੁਤ ਵਧਾਈ ਦਿੱਤੀ ਗਈ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋ  ਪੰਜਾਬ ਦੇ ਲੋਕਾ ਦਾ ਮੁੱਖ ਮੰਤਰੀ ਤੋਰ ਤੇ ਲਬੀ ਉਮਰ ਦੀ ਅਰਦਾਸ ਕੀਤੀ ਗਈ..

Views: 20

Comments & Discussions

Be the first to comment on this article!



Latest News

Number of Visitors - 167317