चंडीगढ़ मर्डर केस के आरोपियों का, घायल अवस्था में अस्पताल में भर्ती
ਜਲੰਧਰ ਅੱਜ ਮਿਤੀ 16 ਅਪ੍ਰੈਲ (ਵਿਕਰਾਂਤ ਮਦਾਨ) ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੀਨੀ ਦੀ ਘੌਸ਼ਨਾ ਤੋਂ ਬਾਦ ਧਰਮ ਸਾਧਨਾਂ ਜਾ ਕੇ ਮੱਥਾ ਟੇਕ ਆਪਣੀ ਚੌਂਣ ਮੁਹਿੰਮ ਦੀ ਸ਼ੁਰੁਆਤ ਕੀਤੀ ਤੇ ਹੁਣ ਅੱਜ 11 ਵਜੇ ਕਾਂਗਰਸ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ।
Comments & Discussions
Be the first to comment on this article!