Fri, 19 Jun 2026
Post Details

ਮਾਸਟਰ ਗੁਰਬੰਤਾ ਸਿੰਘ ਮਾਰਗ ਕੱਲ ਦੀ ਰਾਤ ਕਿਸੇ ਦੁਕਾਨਦਾਰ ਵੱਲੋਂ ਸੜਕ ਤੋੜ ਕੇ ਸਿਮਰਨ ਜੀ ਪਾਈਪ ਕਨੈਕਸ਼ਨ ਕਰਨ ਲੱਗਿਆ ਹੈ । 

ਦੁਕਾਨਦਾਰ ਵੱਲੋਂ ਸੜਕ ਨੂੰ ਤੋੜ ਕੇ ਪਾਈ ਪਾਈ ਜਾ ਰਹੀ ਹੈ ਬਿਨਾਂ ਮਨਜ਼ੂਰੀ ਤੋਂ ਪਿੱਛੇ ਜਿਹੀ ਮਾਸਟਰ ਗੁਰਬੰਤਾ ਸਿੰਘ ਨਵੀ ਬਣਾਈ ਗਈ ਸੜਕ ਸੀ ।

ਜਲੰਧਰ ਅੱਜ ਮਿਤੀ 7 ਜੁਲਾਈ (ਸੋਨੂੰ (ਸੋਨੂੰ) : ਮਾਸਟਰ ਗੁਰਬੰਤਾ ਸਿੰਘ ਮਾਰਗ ਕੱਲ ਦੀ ਰਾਤ ਕਿਸੇ ਦੁਕਾਨਦਾਰ ਵੱਲੋਂ ਸੜਕ ਤੋੜ ਕੇ ਸਿਮਰਨ ਜੀ ਪਾਈਪ ਕਨੈਕਸ਼ਨ ਕਰਨ ਲੱਗਿਆ ਸੀ ਦੇਰ ਰਾਤ ਮੇਅਰ ਵਨੀਤ ਧੀਰ ਨੂੰ ਸੂਚਨਾ ਦਿੱਤੀ ਗਈ ਕਿ ਦੁਕਾਨਦਾਰ ਵੱਲੋਂ ਸੜਕ ਨੂੰ ਤੋੜ ਕੇ ਪਾਈ ਪਾਈ ਜਾ ਰਹੀ ਹੈ ਬਿਨਾਂ ਮਨਜ਼ੂਰੀ ਤੋਂ ਪਿੱਛੇ ਜਿਹੀ ਮਾਸਟਰ ਗੁਰਬੰਤਾ ਸਿੰਘ ਨਵੀ ਬਣਾਈ ਗਈ ਸੜਕ ਸੀ ਮੌਕੇ ਤੇ ਵੀਰ ਬਰੀਕ ਚੌਕ ਜੋਨ ਬੀਐਡ ਅਧਿਕਾਰੀਆਂ ਨੂੰ ਮੌਕੇ ਤੇ ਭੇਜਿਆ ਗਿਆ ਅਤੇ ਕੰਮ ਰੁਕਾਇਆ ਗਿਆ ਮੇਅਰ ਵਨੀਤ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਉਕਤ ਵਿਅਕਤੀ ਉਥੇ ਐਫ ਆਈ ਆਰ ਦਰਜ ਕਰਵਾਈ ਜਾਵੇ ਮੇਅਰ ਵਨੀਤ ਬੋਲੋ ਕਿਹਾ ਗਿਆ ਅੱਜ ਛੁੱਟੀ ਹੋਣ ਕਾਰਨ ਅਧਿਕਾਰੀ ਨਹੀਂ ਆਏ ਕੱਲ ਥਾਣਾ ਬਸਤੀ ਬਾਵਾ ਖੇਲ ਜਾ ਕੇ ਸ਼ਿਕਾਇਤ ਦੇਣਗੇ ਅਤੇ ਉਪਵਤੀ ਉੱਠੇ ਪਰਚਾ ਦਰਜ ਕਰਨ ਲਈ ਮੰਗ ਕਰਨਗੇ ਕਿਉਂਕਿ ਬਿਨਾਂ ਮਨਜ਼ੂਰੀ ਤੋਂ ਸੜਕ ਤੋੜੀ ਗਈ ਅਤੇ ਸਰਕਾਰੀ ਜਮੀਨ ਦਾ ਦੁਰਉਪਯੋਗ ਕੀਤਾ ਗਿਆ ਇਹ ਜਾਣਕਾਰੀ ਮੇਅਰ ਦੱਸਿਆ ਗਿਆ ਹੈ

Views: 177

Comments & Discussions

Be the first to comment on this article!



Latest News

Number of Visitors - 167772