Fri, 19 Jun 2026
Post Details

ਜੋਗਿੰਦਰ ਪਾਲ ਸ਼ਰਮਾ ਅਤੇ ਸਾਹਿਲ ਹਲਕਾ ਨੌਰਥ ਦੀਆਂ ਸੀਵਰੇਜ ਦੀ ਸਮੱਸਿਆ ਅਤੇ ਗੰਦੇ ਪਾਣੀ ਦੀ ਲੈ ਕੇ ਮੇਅਰ ਵਿਨੀਤ ਧੀਰ ਨੂੰ ਮਿਲੇ ।

ਜਲੰਧਰ ਅੱਜ 18 ਮਿਤੀ (ਸੋਨੂੰ) : ਹਲਕਾ ਵਿਧਾਨ ਸਭਾ ਨੌਰਥ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਨੌਰਥ ਸੀਨੀਅਰ ਆਗੂ ਜੋਗਿੰਦਰ ਪਾਲ ਸ਼ਰਮਾ ਅਤੇ ਸਾਹਿਲ ਸੇਠੀ ਪਹੁੰਚੇ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਮਿਲੇ ਅਤੇ ਹਲਕਾ ਨੌਰਥ ਵਿੱਚ ਸੀਵਰੇਜ ਦੀ ਸਮੱਸਿਆ ਅਤੇ ਗੰਦੇ ਪਾਣੀ ਦੀ ਲੈ ਕੇ ਮੇਅਰ ਨੂੰ ਆਖਿਆ ਸਮੱਸਿਆ ਹੱਲ ਕੀਤੀ ਜਾਵੇ ਲੋਕਾਂ ਦਾ ਰੋਸ਼ ਆਮ ਆਦਮੀ ਪਾਰਟੀ ਦੇ ਖਿਲਾਫ ਕਿਤੇ ਭੜਕ ਨਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਆਪਣੇ ਜਾਈ ਐਸਡੀਓ ਹਦਾਇਤਾਂ ਦਿੱਤੀਆਂ ਜਾਣ ਆਮ ਆਦਮੀ ਪਾਰਟੀ ਨੇਤਾ ਅਤੇ ਕੌਂਸਲਰਾਂ ਦਾ ਫੋਨ ਚ ਪਿਆ ਜਾਵੇ ਗੱਲਬਾਤ ਕੀਤੀ ਜਾਵੇ ਕਈ ਇਲਾਕੇ ਉਹਨਾਂ ਨੇ ਕਿਹਾ ਹੈ ਡੁੱਬੇ ਪਏ ਨੇ ਅਖਬਾਰਾਂ ਵਿੱਚ ਖਬਰਾਂ ਵੀ ਆਉਂਦੀਆਂ ਨੇ ਜਿਸ ਤਰਾਂ ਹਰਗੋਬਿੰਦ ਨਗਰ ਬਚਿੰਤ ਨਗਰ ਰੇਰੂ, ਪਰਿਸ਼ਰਾਮ ਨਗਰ, ਥ੍ਰੀ ਸਟਾਰ ਕਲੋਨੀ, ਰਾਮ ਨਗਰ, ਗਾਂਧੀ ਕੈਂਪ, ਗਾਜੀ ਗੁਲਾ, ਟਰਾਂਸਪੋਰਟ ਨਗਰ, ਰਾਮ ਬਾਗ ਕਲੋਨੀ, ਜਿੰਦਾ ਪਿੰਡ , ਗੁਰੂ ਰਵਿਦਾਸ ਨਗਰ ਅਤੇ ਨੋਰਥ  ਹਲਕੇ ਦੇ ਕਈ ਇਲਾਕੇ ਡੁੱਬੇ ਪਏ ਨੇ ਇੱਕ ਵਾਰੀ ਮੇਅਰ ਸਾਹਿਬ ਨੂੰ ਕਿਹਾ ਗਿਆ ਆਪ ਵੀ ਇੱਕ ਵਾਰੀ ਇਲਾਕਿਆਂ ਵਿੱਚ ਦੌਰਾ ਕਰੋ ਸਮੱਸਿਆ ਬਾਰੇ ਪੂਰੀ ਜਾਣਕਾਰੀ ਹਾਸਿਲ ਹੋਵੇਗੀ ਅਤੇ ਲੋਕਾਂ ਦੀ ਸਮੱਸਿਆ ਤਾਂ ਹੀ ਹੱਲ ਹੋਵੇਗੀ ਅਫਸਰ ਦਫਤਰਾਂ ਚ ਬਹਿ ਕੇ ਕਿਹਾ ਦਿੰਦੇ ਨੇ ਕੰਮ ਹੋ ਜਾਏਗਾ 2027 ਨੂੰ ਲੈ ਕੇ ਕੰਮ ਕੀਤਾ ਜਾਵੇ ਤਾਂ ਹੀ ਮੁੜ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਣੇਗੀ | 

Views: 132

Comments & Discussions

Be the first to comment on this article!



Latest News

Number of Visitors - 167795