Fri, 19 Jun 2026
Post Details

ਸ਼ੀਤਲ ਨਗਰ ਰਤਨ ਨਗਰ ਅਮਰ ਨਗਰ ਵਿਖੇ ਜਿਥੋਂ ਗੰਦਾ ਨਾਲ ਨਿਕਲਦਾ ਹੈ  ਗੰਦੇ ਨਾਲੇ ਦੀ ਸਫਾਈ ਨਾਂ ਹੋਣ ਕਾਰਨ ਗੰਦੇ ਨਾਲੇ ਦਾ ਪਾਣੀ ਵੀ ਘਰਾਂ ਵਿੱਚ ਜਾਵੇਗਾ : ਬਲਵੀਰ ਕੌਰ 

ਆਪ ਨੇਤਰੀ ਬਲਵੀਰ ਕੌਰ ਇਸ ਮਸਲੇ ਨੂੰ ਲਗਾਤਾਰ ਚੁੱਕ ਰਹੀ ਹੈ । 

ਜਲੰਧਰ ਅੱਜ ਮਿਤੀ 20  ਜੁਲਾਈ (ਸੋਨੂੰ) : ਵਾਰਡ ਨੰਬਰ 61 ਸੀਨੀਅਰ ਆਪ ਨੇਤਰੀ ਬਲਵੀਰ ਕੌਰ ਨੇ ਕਿਹਾ ਬਰਸਾਤੀ ਦਿਨ ਸ਼ੁਰੂ ਹੋ ਗਏ ਨੇ ਪਰ ਨਗਰ ਨਿਗਮ ਨੇ ਗੰਦੇ ਨਾਲੇ ਦੀ ਸਫਾਈ ਨਹੀਂ ਕੀਤੀ ਇਸਦੀ ਮਾਰ ਝੁੱਗੀ ਝੋਪੜੀਆਂ ਰਹਿਣ ਵਾਲੇ ਲੋਕਾਂ ਨੂੰ ਪਏਗੀ ਪਰ ਜਿਹੜਾ ਸ਼ੀਤਲ ਨਗਰ ਰਤਨ ਨਗਰ ਅਮਰ ਨਗਰ ਜਿਥੋਂ ਗੰਦਾ ਨਾਲ ਨਿਕਲਦਾ ਹੈ ਗੰਦੇ ਨਾਲੇ ਦਾ ਪਾਣੀ ਵੀ ਘਰਾਂ ਵਿੱਚ ਜਾਵੇਗਾ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਪਹਿਲੇ ਜਦੋਂ ਬਰਸਾਤਾਂ ਤੋਂ ਪਹਿਲੇ ਦੋ ਮਹੀਨੇ ਪਹਿਲਾ ਹੀ ਸਾਫ ਸਫਾਈ ਕੀਤੀ ਜਾਂਦੀ ਹੈ ਪਰ ਗੰਦੇ ਨਾਲੇ ਵਿੱਚ ਜੜੀ ਬੂਟੀ ਉੱਗੀ ਹੋਈ ਹੈ ਜਿਸ ਨਾਲ ਪਾਣੀ ਪਤਾ ਨਹੀਂ ਚੱਲ ਰਿਹਾ ਕਿੰਨਾ ਹੈ ਕੋਈ ਵੱਡਾ ਹਾਦਸੇ ਦਾ ਕਾਰਨ ਨਾ ਬਣ ਜਾਏ ਨਗਰ ਨਿਗਮ ਅਤੇ ਨਹਿਰੀ ਵਿਭਾਗ ਉਹਨੂੰ ਦੇਖਣਾ ਚਾਹੀਦਾ ਹੈ ਗੰਦੇ ਨਾਲੇ ਦੀ ਸਫਾਈ ਜਲ ਤੋਂ ਜਲ ਕਰਾਈ ਜਾਵੇ ਗੰਦਾ ਨਾਲਾ ਜਿਥੋ ਗੁਜਰਿਆ ਹੈ ਆਸ ਪਾਸ ਲੋਕਾਂ ਦੇ ਘਰ ਵੀ ਨੇ ਇਹ ਵੀ ਧਿਆਨ ਚ ਰੱਖਿਆ ਜਾਵੇ ਇਸ ਸਬੰਧ ਚ ਸ਼ੁਕਰਵਾਰ ਨੂੰ ਬਲਵੀਰ ਕੌਰ ਨੇ ਕਿਹਾ ਕਿ ਮੇਅਰ ਵਨੀਤ ਧੀਰ ਨੂੰ ਮਿਲ ਕੇ ਲੋਕਾਂ ਨਾਲ ਮੰਗ ਪੱਤਰ ਦਿੱਤਾ ਜਾਵੇਗਾ ।

Views: 141

Comments & Discussions

Be the first to comment on this article!



Latest News

Number of Visitors - 167795