ਗਾਜੀ ਗੁਲਾ ਸੜਕ ਦਾ ਬਹੁਤ ਬੁਰਾ ਹਾਲ ਸੀ, ਮੇਅਰ ਵਨੀਤ ਧੀਰ ਅਤੇ ਹਲਕਾ ਉੱਤਰੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਵੀ ਕਰ ਚੁੱਕੇ ਹਨ ਇਸ ਜਗ੍ਹਾ ਦਾ ਦੌਰਾ ।
ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) ਵਾਰਡ ਨੰਬਰ 81 ਰਾਮ ਨਗਰ ਗਾਜ਼ੀ ਗੁੱਲਾ ਜੀ ਨਵੀਂ ਸੜਕ ਜੋ ਕਿ ਕਈ ਸਾਲਾਂ ਤੋਂ ਨਹੀਂ ਬਣ ਰਹੀ ਸੀ ਵਾਰਡ ਨੰਬਰ 81 ਦੀ ਕੌਂਸਲਰ ਸੀਮਾ ਰਾਣੀ ਬਦਨ ਤੇ ਉਸਦੇ ਪਤੀ ਚਰਨਜੀਤ ਬਧਨ ਨੇ ਦੌੜ ਭਜ ਕਰਕੇ ਇਹ ਸੜਕ ਨੂੰ ਪਾਸ ਕਰਾਇਆ ਅਤੇ ਉਹਨਾਂ ਦੇ ਉਪਰਾਲੇ ਨਾਲ ਹਲਕਾ ਉਤਰੀ ਦੇ ਇੰਚਾਰਜ ਦਿਨੇਸ਼ ਢਲ ਅਤੇ ਮੇਅਰ ਵਨੀਤ ਧੀਰ ਹੋਣਾਂ ਨੇ ਵੀ ਸੜਕ ਉਤੇ ਦੌਰਾ ਕੀਤਾ ਸੀ ਸੜਕ ਦਾ ਬੁਰਾ ਹਾਲ ਸੀ ਕੌਂਸਲਰ ਪਤੀ ਚਰਨਜੀਤ ਬਧਨ ਨੇ ਦਿਨ ਰਾਤ ਇੱਕ ਕਰਕੇ ਸੜਕ ਨੂੰ ਪਾਸ ਕਰਾਇਆ ਅਤੇ ਉਸਦਾ ਟੈਂਡਰ ਹੋਣ ਤੇ ਅੱਜ ਕੰਮ ਸ਼ੁਰੂ ਹੋ ਗਿਆ ਗਾਜੀ ਗੁਲਾ ਸੜਕ ਦਾ ਬਹੁਤ ਬੁਰਾ ਹਾਲ ਸੀ ਜੋ ਕਈ ਸਾਲਾਂ ਤੋਂ ਟੁੱਟੀ ਪਈ ਸੀ ਸੜਕ ਉੱਤੇ ਪੈਦਲ ਨਿਕਲਣਾ ਵੀ ਮੁਸ਼ਕਿਲ ਸੀ ਅੱਜ ਸੜਕ ਦਾ ਜੇਸੀਬੀ ਦੁਆਰਾ ਤੋੜੀ ਗਈ ਜਿਸ ਦਾ ਨਵੀਂ ਬਣਾਉਣ ਦਾ ਕੰਮ ਸ਼ੁਰੂ ਕਰਾਂਦੇ ਹੋਏ ਕੌਂਸਲ ਪਤੀ ਚਰਨਜੀਤ ਬਧਨ ਉਹਨਾਂ ਦੇ ਨਾਲ ਇਲਾਕਾ ਨਿਵਾਸੀ ਹਾਜ਼ਰ ਸਨ ਬਲਵਿੰਦਰ ਕੁਮਾਰ ਬਦਨ ਗੋਰਾ ਵਿਰਦੀ ਸੁਰਿੰਦਰ ਕੁਮਾਰ ਰੋਹਿਤ ਪਹਿਲਵਾਨ ਰੇਸ਼ਮ ਲਾਲ ਮੌਕੇ ਤੇ ਹਾਜ਼ਰ ਸਨ ਉਹਨਾਂ ਨੇ ਮੇਅਰ ਵਨੀਤ ਹਲਕਾ ਇੰਚਾਰਜ ਦਿਨੇਸ਼ ਢਲ ਧੰਨਵਾਦ ਕੀਤਾ ਜਿਨਾਂ ਨੇ ਲੋਕਾਂ ਜੀ ਮੁਸ਼ਕਿਲਾਂ ਨੂ ਜੀ ਮੁਸ਼ਕਿਲਾਂ ਨੂੰ ਦੇਖਦੇ ਸੜਕ ਦਾ ਕੰਮ ਸ਼ੁਰੂ ਕਰਾ ਤਾ ਕਈ ਸਾਲਾਂ ਤੋਂ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ।
Comments & Discussions
Be the first to comment on this article!