आपकी थाली भी बन सकती है खतरा! पंजाब में फ्रोजन मटर खाने के बाद परिवार पर टूटा कहर
ਮੁਹੱਲਾ ਨਿਵਾਸੀਆਂ ਪਾਣੀ ਟੈਂਕਰ ਨਾਲ ਹੋ ਰਹੀ ਪੀਣ ਦੇ ਪਾਣੀ ਦੀ ਸਪਲਾਈ
ਅੱਜ ਮਿਤੀ ਅਗਸਤ ( ਸੋਨੂ ਬਾਈ) : ਵਾਰਡ ਨੰ 62 ਤੋਬੜੀ ਮੁਹੱਲਾ ਵਿੱਚ ਬੜੇ ਦਿਨਾਂ ਤੋਂ ਪਾਣੀ ਦੀ ਸਪਲਾਈ ਦੀ ਦਿਕਕਤ ਆ ਰਹੀ ਸੀ ਬਾਰ-ਬਾਰ ਨਗਰ ਨਿਗਮ ਦੇ ਅਧਿਕਾਰੀਆਂ, ਇਲਾਕਾ ਕੌਂਸਲਰ ਅਤੇ ਵਿਧਾਇਕ ਨੂੰ ਦੱਸਣ ਦੇ ਬਾਬਜੁਦ ਕੋਈ ਸੁਨਵਾਈ ਨਹੀਂ ਹੋਈ ।
ਨਗਰ ਨਿਗਮ ਦੇ ਟੈਂਕਰਾਂ ਨਾਲ ਪਾਣੀ ਸਪਲਾਈ ਕੀਤਾ ਜਾ ਰਿਹਾ ਜਿੱਥੇ ਇਲਾਕਾ ਨਿਵਾਸੀ , ਬਾਲਟੀਆਂ ਭਰ- ਭਰ ਕੇ ਅਪਣੀ ਜਰੁਰਤ ਪੁਰੀ ਕਰ ਰਹੇ ਹਨ॥ ਲੋਕਾਂ ਵੱਲੋਂ ਨਿਗਮ ਤੋਂ ਮੰਗ ਕੀਤੀ ਕੀ ਜਲਦੀ ਹੀ ਪਾਣੀ ਦੀ ਸਪਲਾਈ ਠੀਕ ਕੀਤੀ ਜਾਵੇ ।
Comments & Discussions
Be the first to comment on this article!