Fri, 19 Jun 2026
Post Details

ਨਗਰ ਨਿਗਮ ਕੁੜੇ ਪ੍ਰਬੰਧਨ ਲਈ ਹੋਈ ਗੰਭੀਰ, ਸਾਰੇ ਵਿਭਾਗ ਆਏ ਅੱਗੇ

ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਕੁੜੇ ਦੀ ਸੰਭਾਲ ਲਈ ਉਤਰੇ ਮਦਾਨ ਵਿੱਚ ।
ਜਲੰਧਰ ਅੱਜ ਮਿਤੀ 28 ਅਗਸਤ (ਸੋਨੂੰ ਭਾਈ) : ਕੁੜੇ ਦੀ ਸਮੱਸਿਆ ਨੂੰ ਨਗਰ ਨਿਗਮ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ, ਇਸ ਦਾ ਨਗਰ ਨਿਗਮ ਉਤੇ ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਦਾ ਪ੍ਰੈਸ਼ਰ ਵਧਦਾ ਦਾ ਜਾ ਰਿਹਾ। 
ਕੜੇ ਦੀ ਸੰਭਾਲ ਦਾ ਮੁੱਦਾ ਸ਼ਹਿਰ ਦਿਆਂ ਸਮਾਜ ਸੇਵੀ ਸੰਸਥਾਵਾਂ  ਵੱਲੋਂ ਵੀ ਬੜੇ ਜ਼ੋਰ ਸ਼ੋਰ ਨਾਲ ਚੁੱਕ ਰਹਿਆਂ ਹਨ, ਕੁਝ ਸੰਸ਼ਥਾਵਾਂ ਨੈਸ਼ਨਲ ਗ੍ਰੀਨ ਟ੍ਰਿਬਿਨਲ ਵਿੱਚ ਪਹੰਚ ਕੇ ਨਗਰ ਨਿਮਨ ਨੂੰ ਜ੍ਰਮਾਨਾ ਲਗਵਾ ਚੁਕਿਆਂ ਹਨ।
       ਹੁਣ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸ਼ਨ ਕੁੜਾ ਪ੍ਰਬੰਧਨ ਲਈ ਗੰਭੀਰ ਹੋ ਗਈਆਂ ਜਾਪਦੀਆਂ, 
                   ਨਗਰ ਨਿਗਮ ਦੇ ਸਾਰੇ ਵਿਭਾਗਾਂ ਦੇ ਅਧਿਕਾਰਿਆ ਨੂੰ ਫੀਲਡ ਵਿੱਚ ਝੋੰਕ ਦਿੱਤਾ ।
ਅੱਜ ਸੜਕਾਂ ਅਤੇ ਰੋਡ ਦੇ ਐਕਸੀਅਨ ਰਾਮ ਪਾਲ ਲਾਇਲਪੁਰ ਖ਼ਾਲਸਾ ਸਕੁਲ ਡੰਪ ਅਤੇ ਨਿਗਮ ਦੇ ਕਮਿਸ਼ਨਰ ਖੁਦ ਕੁੜੇ ਦੀ ਲਿਫਿਟਿੰਗ ਕਰਵਾਉਣ ਅਤੇ ਮੁਆਇਨਾ ਲੈਣ ਲਈ ਖੁਦ ਸਰਗਰਮ ਰਹੇ।

Views: 242

Comments & Discussions

Be the first to comment on this article!



Latest News

Number of Visitors - 167839