आपकी थाली भी बन सकती है खतरा! पंजाब में फ्रोजन मटर खाने के बाद परिवार पर टूटा कहर
ਵਿਧਾਇਕ ਪਰਗਟ ਸਿੰਘ ਨੂੰ ਆਲ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਕੱਤਰ ਬਨਣ ਤੇ ਹਾਈਕਮਾਂਡ ਦਾ ਕੀਤਾ ਧੰਨਵਾਦ।
ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) : ਜਿਲਾ ਕਾਂਗਰਸ ਦੇ ਮੀਤ ਪ੍ਰਧਾਨ ਪਵਨ ਕੁਮਾਰ ਵਿਧਾਇਕ ਪਰਗਟ ਸਿੰਘ ਕਾਂਗਰਸ ਦਾ ਰਾਸ਼ਟਰੀ ਸਕਤਰ ਬਨਣ ਤੇ ਅਪਣੇ ਘਰ ਵਿਖੇ ਸਵਾਗਤ ਕੀਤਾ ਇਸ ਮੋਕੇ ਤੇ ਜਿਲਾੱ ਪ੍ਰਧਾਨ ਰਾਜਿੰਦਰ ਬੇਰੀ, ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਕਂਚਨ ਠਾਕੁਰ, ਸਾਬਕਾ ਮੇਅਰ ਜਗਦੀਸ਼ ਰਾਜਾ, ਸਾਬਕਾ ਕੋਂਸਲਰ ਬੰਟੀ ਨੀਲਕੰਠ, ਪ੍ਰਭਦਿਆਲ ਭਗਤ, ਵਿਜੈ ਜਕੋਹਾ, ਡਾ. ਜਸਲਾਨ ਸੇਠੀ,ਜਗਜੀਤ ਸਿੰਘ ਜੀਤਾ, ਮਨਮੋਹਨ ਸਿੰਘ, ਸੁਰਜੀਤ ਸਿੰਘ, ਮੀਨੂ ਬਗਾ, ਨਲਿਨ ਸ਼ਰਮਾ ਆਦ ਹਾਜਿਰ ਸਨ
Comments & Discussions
Be the first to comment on this article!