Thu, 18 Jun 2026
Post Details

ਸਰਦਾਰ ਰਾਮ ਸਿੰਘ ਜੀ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੂਰਤ ਨਗਰ ਅਮਨਦੀਪ ਐਵੀਨਿਊ ਦਾ ਭੋਗ ਅਰਦਾਸ ਕੱਲ 2 ਅਪ੍ਰੈਲ ਨੂੰ 12 ਤੋਂ 1.30 ਪਾਇਆ ਜਾਵੇਗਾ

ਸਰਦਾਰ ਰਾਮ ਸਿੰਘ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਵਜੋਂ ਸੇਵਾ ਵੀ ਨਿਭਾਅ ਚੁੱਕੇ ਹਨ। 

ਜਲੰਧਰ ਅੱਜ ਮਿਤੀ 01 ਅਪ੍ਰੈਲ (ਸੋਨੂੰ ਬਾਈ) : ਅਕਾਲੀ ਆਗੂ ਕਰਤਾਰ ਸਿੰਘ ਗਿੱਲ ਬਿਲਾ ਠੇਕੇਦਾਰ ਦੇ ਪਿਤਾ ਸਰਦਾਰ ਰਾਮ ਸਿੰਘ  ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੂਰਤ ਨਗਰ ਅਨੂਪ ਐਵਨਿਊ ਅਕਾਲ ਚਲਾਣਾ ਪਿੱਛੇ ਜੇ ਹੋ ਗਿਆ ਕੱਲ ਦੋ ਅਪ੍ਰੈਲ ਦਿਨ ਬੁਧਵਾਰ ਸਿੰਘ ਸਭਾ ਅਨੂਪ ਨਿਊ ਐਵਨਿਊ ਸ੍ਰੀ ਅਖੰਡ ਪਾਠ ਸਾਹਿਬ ਅੰਤਿਮ ਅਰਦਾਸ ਉਹ ਪਾਇਆ ਜਾਏਗਾ ਇਹ ਜਾਣਕਾਰੀ ਕਰਤਾਰ ਸਿੰਘ ਬਿੱਲਾ ਠੇਕੇਦਾਰ ਅਤੇ ਗੁਰ ਗੁਰੂ ਸੇਵਕ ਸਿੰਘ ਦਿੱਤੀ ਹੈ ਟਾਈਮ ਸਢੇ ਤੋਂ 12 ਤੋਂ 1.30 ਵਜੇ ਵਜੇ ਭੋਗ ਪਾਇਆ ਜਾਵੇਗਾ ਰਾਮ ਸਿੰਘ ਜੀ ਗੁਰਦੁਆਰਾ ਸਾਹਿਬ ਦਸੂਰਤ ਨਗਰ ਅਨੂਪ ਐਵਿਨਿਊ ਦੇ ਪ੍ਰਧਾਨ ਵੀ ਰਹੇ ਸਨ 

Views: 147

Comments & Discussions

Be the first to comment on this article!



Latest News

Number of Visitors - 167673