Thu, 18 Jun 2026
Post Details

ਸ੍ਰੀ ਗੁਰੂ ਰਵਿਦਾਸ ਚੌਂਕ ਨੋੜੋ ਟਰਕ ਸੜਕ ਵਿੱਚ ਧਸਿਆ ।

ਲੋਕਾਂ ਹੋ ਰਹੇ ਪਰੋਸ਼ਾ  

ਸਲੰਧਰ ਅੱਜ ਮਿਤੀ 07 ਅਪ੍ਰੈਲ)ਸੌਨ੍ਰ ਬਾਈ) : ਇਹ ਗੁਰੂ ਰਵਿਦਾਸ ਚੌਂਕ ਵਿੱਚ ਜਿਹੜੀ ਪਾਈਪਾਂ ਪੈ ਰਹੀਆਂ ਇਹ ਬੰਦਾ ਨਕੋਦਰ ਰੇਸ਼ਮ ਸਿੰਘ ਡਰਾਈਵਰ ਨਕੋਦਰ ਤੋਂ ਟਾਈਲਾਂ ਲੋਟ ਕਰਕੇ ਭੋਗਪੁਰ ਲਾਣ ਜਾ ਰਿਹਾ ਸੀਗਾ ਰਵੀਦਾਸ ਚੌਂਕ ਜਦੋਂ ਪਹੁੰਚਿਆ ਚੌਂਕ ਚ ਜਿਹੜਾ ਟਰੱਕ ਜੋਗੀ ਧਸ ਗਿਆ

Views: 188

Comments & Discussions

Be the first to comment on this article!



Latest News

Number of Visitors - 167688