Thu, 18 Jun 2026
Post Details

ਵਿਸਾਖੀ ਦੇ ਮੌਕੇ ਤੇ ਰਣਜੀਤ ਕੋਰ ਰਾਣੌ ਵਲੋਂ ਰਵੀਦਾਸ ਨਗਰ ਨੇੜੇ ਜਿੰਦਾ ਫਾਟਕ ਲਗਾਇਆ ਜਾਏਗਾ ਜਲੇਬੀਆਂ ਦਾ ਲੰਗਰ ।

ਜਲੰਧਰ ਅੱਜ ਮਿਤੀ 11 ਅਪ੍ਰੈਲ (ਸੋਨੂੰ) : ਵਿਸਾਖੀ ਦੇ ਮੌਕੇ ਤੇ ਰਵੀਦਾਸ ਨਗਰ ਨੇੜੇ ਜਿੰਦਾ ਫਾਟਕ 13 ਅਪ੍ਰੈਲ ਦਿਨ ਐਤਵਾਰ ਨੂੰ 11 ਵਜੇ ਲਗਾਇਆ ਜਾਵੇਗਾ ਜਲੇਬੀਆਂ ਦਾ ਲੰਗਰ।  ਸੀਨੀਅਰ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਦੱਸਿਆ ਪੂਰੀ ਦੁਨੀਆ ਚ ਵਿਸਾਖੀ ਮਨਾਈ ਜਾ ਰਹੀ ਹੈ ਇਹ ਸਬੰਧ ਚ ਗੁਰੂ ਰਵਿਦਾਸ ਨਗਰ ਲਗਾਇਆ ਜਾਏਗਾ 13 ਤਰੀਕ ਮੌਕੇ ਤੇ ਲੱਗੇਗਾ ਜਲੇਬੀਆਂ ਸਮੋਸੇ ਚਾਹ ਦਾ ਲੰਗਰ।

Views: 136

Comments & Discussions

Be the first to comment on this article!



Latest News

Number of Visitors - 167689