जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਜਲੰਧਰ ਅੱਜ ਮਿਤੀ 17 ਅਪ੍ਰੈਲ (ਸੋਨੂੰ) : ਗਦਾਈਪੁਰ ਰਾਜਾ ਗਾਰਡਨ ਜਿੱਥੇ ਨਗਰ ਨਿਗਮ ਦਾ ਸੀਐਡੀ ਪਲਾਂਟ ਹੈ ਅੱਜ ਉਸਦਾ ਦੌਰਾ ਕੀਤਾ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਅਨਹ ਅਧਿਕਾਰੀ ਨਾਲ ਮੌਜੂਦ ਸਾਨੂੰ ਸਨ ਇਹ ਦੁਪਹਿਰ 4 ਵਜੇ ਕਰੀਬ ਦੌਰਾ ਕੀਤਾ ਗਿਆ ਜੁਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਐਸਡੀਓ ਤਰਨਪ੍ਰੀਤ ਸਿੰਘ ਨੇ ਕੰਮ ਕਾਜ ਦੇਖਿਆ ਤੇਜੀ ਲਿਆਣ ਲਈ ਐਸਡੀਓ ਨੂੰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ।
Comments & Discussions
Be the first to comment on this article!