जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਰਾਸੀਵ ਦੂਜਲ ਨੇ ਸਮਾਨਿਤ ਕਰਨ ਲਈ ਅਮਰਜੀਤ ਅਮਰੀ ਅਤੇ ਰਾਜਿੰਦਰ ਰਾਜਾ ਦਾ ਧੰਨਵਾਦ ਕੀਤਾ ।
ਜਲੰਧਰ ਅੱਜ ਮਿਤੀ 19 ਅਪ੍ਰੈਲ (ਜੌਨੂ) : ਉੱਘੇ ਸਮਾਜ ਸੇਵਕ ਅਤੇ ਸੋਸ਼ਲ ਵਰਕਰ ਰਾਜੀਵ ਦੁੱਗਲ ਨੂੰ ਮਾਡਲ ਟਾਉਨ ਮਾਰਕੀਟ ਦੇ ਪ੍ਰਧਾਨ ਬਣਨ ਤੇ ਸੀਨੀਅਰ ਭਾਜਪਾ ਨੇਤਾ ਅਮਰਜੀਤ ਅਮਰੀ ਵੱਲੋਂ ਮਾਡਲ ਟਾਉਨ ਮਾਰਕੀਟ ਦਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਉਹਨਾਂ ਨਾਲ ਰਜਿੰਦਰ ਰਾਜਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ । ਇਹ ਸਨਮਾਨ ਅਮਰਜੀਤ ਅਮਰੀ ਦੇ ਦਫਤਰ ਵਿਖੇ ਕੀਤਾ ਗਿਆ । ਰਾਜੀਵ ਦੁਗਲ ਨੇ ਉਹਨਾਂ ਸਮਾਨਿਤ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡਾ ਦਿੱਤਾ ਹੋਇਆ ਸਨਮਾਨ ਮੈਨੂੰ ਸਮਾਜ ਲਈ ਹੌਰ ਵੀ ਤਾਕਤ ਦੇਵੇਗਾ ।
Comments & Discussions
Be the first to comment on this article!