Thu, 18 Jun 2026
Post Details

ਵਾਰਡ ਨੰਬਰ 85 ਦੇ ਜਿੰਦਾ ਪਿੰਡ ਸ਼ਮਸ਼ਾਨ ਘਾਟ ਹਾਲਤ ਖਸਤਾ ਹੈ ਭੰਗ ਬੂਟੀ ਦਸ ਦਸ ਫੁੱਟ ਹੋਈ ਪਈ ਹੈ: ਯੁਵਾ ਕਾਂਗਰਸ ਨੇਤਾ ਅਨਮੋਲ ਕਾਲੀਆ

ਨਗਰ ਨਿਗਮ ਸਫਾਈ ਨਹੀਂ ਕਰਨ ਲਈ ਕੰਮ ਕਰਵਾਉਣ ਬਜਾਏ ਕਰ ਰਹੀ ਹੈ ਬਹਾਨੇ ਬਾਜ਼ੀ ॥

ਵਾਰਡ ਨੰਬਰ 85 ਜਿੰਦਾ ਜਿੰਦਾ ਪਿੰਡ ਯੁਵਾ ਕਾਂਗਰਸ ਨੇਤਾ ਅਨਮੋਲ ਕਾਲੀਆ ਨਹੀਂ ਦੱਸਿਆ ਹੈਗੀ ਉਹਨਾਂ ਦੇ ਵਾਰਡ ਵਿੱਚ ਜਿੰਦਾ ਪਿੰਡ ਪੈਂਦਾ ਹੈ ਜਿੱਥੇ ਸ਼ਮਸ਼ਾਨ ਘਾਟ ਹਾਲਤ ਖਸਤਾ ਹੈ ਭੰਗ ਬੂਟੀ ਦਸ ਦਸ ਫੁੱਟ ਹੋਈ ਪਈ ਹੈ ਕਈ ਵਾਰ ਨਗਰ ਨੂੰ ਕਿਹਾ ਗਿਆ ਹੈ ਕਦੀ ਉਹ ਕਹਿੰਦੇ ਨੇ ਲੇਬਰ ਨਹੀਂ ਹੈ ਕਦੀ ਵੀਆਈਪੀ ਡਿਊਟੀ ਹੈ ਉਥੇ ਨਾਲ ਹੀ ਚੋਰਾਂ ਦੁਆਰਾ ਟੂਟੀਆਂ ਚੋਰੀ ਕਰ ਲਈਆਂ ਗਈਆਂ ਨੇ ਬਾਥਰੂਮ ਦਾ ਦਰਵਾਜ਼ਾ ਪੱਟ ਕੇ ਲੈ ਗਏ ਲੈ ਗਏ ਚੋਰ ਅਨਮੋਲ ਕਾਲੀਆਂ ਨੇ ਕਿਹਾ ਕਈ ਵਾਰ ਨਗਰ ਨਿਗਮ ਜੋਨ ਨੂੰ ਸੂਚਨਾ ਦਿੱਤੀ ਗਈ ਹੈ ਕਿ ਉੱਥੇ ਸਾਫ ਸਫਾਈ ਕਰਾ ਦਿੱਤੀ ਜਾਵੇ ਇੱਕ ਸਾਲ ਤੋਂ ਬੁਰਾ ਹਾਲ ਹੈ ਹੁਣ ਤੇ ਨਗਰ ਨਿਗਮ ਵਿੱਚ ਕੌਂਸਲ ਵੀ ਬਣ ਗਏ ਨੇ ਪਰ ਫਿਰ ਵੀ ਕਿਸੇ ਦਾ ਧਿਆਨ ਨਹੀਂ ਇਥੇ ਜਾਂਦਾ ਕਿਸੇ ਨੂੰ ਕੋਈ ਇਥੇ ਪਰਵਾਹ ਨਹੀਂ ਕਈ ਵਾਰ ਇਥੇ ਲੋਕਾਂ ਨੇ ਜਦੋਂ ਸੰਸਕਾਰ ਕਰਨ ਆਉਂਦੇ ਨੇ ਉਥੇ ਸੱਪ ਜਰੀਲੇ ਜਾਨਵਰ ਦੇਖੇ ਨੇ ਜਿਨਾਂ ਦੀ ਸ਼ਿਕਾਇਤ ਨਗਰ ਨੇ ਵੀ ਕੀਤੀ ਗਈ ਹੈ ਉਸ ਇਲਾਕੇ ਚ ਸੀਵਰੇਜ ਬੰਦ ਹੈ ਜਦੋਂ ਓਵਰਫਲੋ ਹੁੰਦਾ ਹੈ ਸੀਵਰੇਜ ਚਾਹ ਪਾਣੀ ਉਹ ਵੀ ਸ਼ਮਸ਼ਾਨ ਘਾਟ ਦੇ ਅੰਦਰ ਡੁੱਬ ਜਾਂਦਾ ਹੈ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਦੋ ਦਿਨ ਤੱਕ ਸਫਾਈ ਨਾ ਕਰਾਈ ਗਈ ਸ਼ਮਸ਼ਾਨ ਘਾਟ ਤੇ ਨਗਰ ਨਿਗਮ ਵੱਲੋਂ ਉਹ ਨਗਰ ਨਿਗਮ ਦਫਤਰ ਦਾ ਘਰਾਵ ਕਰਨਗੇ ਅਨਮੋਲ ਕਾਲੀਆ ਦੇ ਨਾਲ ਕਮਲ ਸਿੰਘ ਲੱਕੀ ਤਰਸੇਮ ਮੌਜੂਦ ਸਨ ਇੱਕ ਸਾਲ ਤੋਂ ਨਹੀਂ ਹੋਈ ਸ਼ਮਸ਼ਾਨ ਘਾਟ ਦੀ ਸਫਾਈ ਲੋਕਾਂ ਦੀ ਰੋਸ਼

Views: 93

Comments & Discussions

Be the first to comment on this article!



Latest News

Number of Visitors - 167712