Thu, 18 Jun 2026
Post Details

ਬਿਨਾਂ ਅਫਸਰਾਂ ਦੀ ਬਿਨਾਂ ਦੇਖ-ਰੇਖ ਤੋਂ, ਬਿਨਾਂ ਸਫਾਈ ਅਤੇ ਤਿਆਰੀ ਤੋਂ ਅਰਬਨ ਅਸਟੇਟ 2 ਦੀ ਸੜਕ ਤੇ ਲੁੱਕ ।

ਮਿੱਟੀ ਦੇ ਉੱਤੇ ਹੀ ਦੂਜੇ ਪਾਸੇ ਰੋਡ ਗਲੀਆਂ ਟੁੱਟੀਆਂ ਪਈਆਂ ਨੇ ਉਹ ਨਾਲ ਹੀ ਤਾਜ ਮਠਿਆਈ ਦੀ ਦੁਕਾਨ ਹੈ ਉਸਕੇ ਬਾਅਦ ਜੋ ਸੜਕ ਦੇ ਉੱਤੇ ਮੇਨ ਹਾਲ ਉਥੇ ਪੱਥਰ ਰੱਖੇ ਹੋਏ ਹਨ ।

ਜਲੰਧਰ ਅੱਜ ਮਿਤੀ 30 ਅਪ੍ਰੈਲ (ਸੋਨੂੰ) : ਵਾਰਡ ਨੰਬਰ 37 ਅਰਬਨ ਸਟੇਟ ਫੇਸ ਟੂ ਜਿੱਥੇ ਕਿ ਨਵੀਂ ਸੜਕ ਬਣ ਰਹੀ ਹੈ ਸੁਬਾਨਾਂ ਅੰਡਰ ਪਾਸ ਦੇ ਲਾਗੇ ਤਾਗੇ ਜੋ ਕਿ ਨਾ ਤੇ ਇਲਾਕੇ ਦਾ ਕੌਂਸਲਰ  ਮੌਕੇ ਤੇ ਹੈ ਨਾ ਹੀ ਜੇ.ਈ. ਐਸ.ਡੀ.ੳ. ਨਿਗਮ ਦੇ ਅਧਿਕਾਰੀ ਠੇਕੇ ਦਾ ਦੁਬਾਰਾ ਸੜਕ ਬਣਾਈ ਜਾ ਰਹੀ ਹੈ ਮਿੱਟੀ ਦੇ ਉੱਤੇ ਹੀ ਦੂਜੇ ਪਾਸੇ ਰੋਡ ਗਲੀਆਂ ਟੁੱਟੀਆਂ ਪਈਆਂ ਨੇ ਉਹ ਨਾਲ ਹੀ ਤਾਜ ਮਠਿਆਈ ਦੀ ਦੁਕਾਨ ਹੈ ਉਸਕੇ ਬਾਅਦ ਜੋ ਸੜਕ ਦੇ ਉੱਤੇ ਮੇਨ ਹਾਲ ਉਥੇ ਪੱਥਰ ਰੱਖੇ ਹੋਏ ਨੇ ਉਹਦੇ ਆਲੇ ਦੁਆਲੇ ਲੁਕ ਪਾ ਦਿੱਤੀ ਗਈ ਹੈ ਕੁਝ ਦਿਨਾਂ ਬਾਅਦ ਉਹ ਟੁੱਟ ਜਏ ਜਾਏਗੀ ਉਹ ਹੌਲੀ ਹੌਲੀ ਕਰਕੇ ਸੜਕ ਟੁੱਟ ਜਾਣੀ ਕੋਈ ਧਿਆਨ ਨਹੀਂ ਦੇ ਰਿਹਾ ਦੂਜੇ ਪਾਸੇ ਦੇਖਿਆ ਜਾਵੇ ਇਲਾਕੇ ਦੇ ਕੌਂਸਲਰ ਮੈਨੂੰ ਲੱਗਦਾ ਇੱਕ ਵਾਰੀ ਵੀ ਮੌਕਾ ਨਹੀਂ ਵੇਖਿਆ ਗਿਆ ਜੋ ਜਨਤਾ ਦੀ ਸਹੂਲਤ ਲਈ ਬਣ ਰਹੀ ਸੜਕ ਉਹ ਕਿੰਨੀ ਦੇ ਚੱਲੇਗੀ ਕੰਮ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਨਾ ਹੀ ਨਿਗਮ ਦੇ ਅਧਿਕਾਰੀ ਗੇੜਾ ਮਾਰਿਆ ਹੈ |

Views: 183

Comments & Discussions

Be the first to comment on this article!



Latest News

Number of Visitors - 167711