Thu, 18 Jun 2026
Post Details

"ਜੰਮੂ ਰਾਗੀ ਸਿੰਘ ਦੇ ਘਰ ਡਿੱਗਿਆ ਪਾਕਿਸਤਾਨੀ ਬੰਬ"

G2M ਜਲੰਧਰ ਜੰਮੂ 7 ਮਈ 25:- ਹੁਣੇ ਹੁਣੇ ਇਕ ਮੰਦ ਭਗੀ ਖ਼ਬਰ ਜੰਮੂ ਦੇ ਪੂੰਛ ਸ਼ਹਿਰ ਤੋਂ ਸਹਮਣੇ ਆਈ ਹੈ ਕਿ, ਪੂੰਛ ਸ਼ਹਿਰ ਦੇ ਗੁਰੂਦਵਾਰਾ ਸਿੰਘ ਸੱਭ ਦੇ ਰਾਗੀ ਸਿੰਘ ਸਰਦਾਰ ਅਮਰੀਕ ਸਿੰਘ ਦੇ ਘਰ ਪਾਕਿਸਤਾਨੀ ਬੰਬ ਡਿੱਗਣ ਨਾਲ ਉਹਨਾਂ ਦੀ (ਰਾਗੀ ਸਿੰਘ) ਦੀ ਮੌਤ ਹੋ ਗਈ ਹੈ ਖ਼ਬਰ ਜੰਮੂ ਤੋਂ ਦੁੱਖਦਾਈ ਹੈ।

Views: 108

Comments & Discussions

Be the first to comment on this article!



Latest News

Number of Visitors - 167720