जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਜਲੰਧਰ ਅੱਜ ਮਿਤੀ 09 ਮਈ (ਸੋਨੂੰ) : ਆਪ ਨੇਤਰੀ ਬਲਵੀਰ ਕੌਰ ਨੇ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਵਿੱਚ ਅਫਵਾਹਾਂ ਦੀ ਬਜਾਏ ਪ੍ਰਸ਼ਾਸਨ ਵੱਲੋਂ ਦਿੱਤੀ ਹਿਦਾਇਤਾਂ ਦੀ ਪਾਲਣਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਅਫਵਾਹਾਂ ਨਾਲ ਲੋਕਾਂ ਵਿੱਚ ਬੇਲੋੜੀ ਘਬਰਾਹਟ ਪੈਦਾ ਹੁੰਦੀ, ਦਿਸ ਤੋਂ ਵਚਣ ਲਈ ਸਾਨੂੰ ਜਾਗਰੂਕ ਨਾਗਰਿਕ ਦੇ ਨਾਤੇ ਨਾਂ ਤਾਂ ਇਸ ਤੇ ਵਿਸ਼ਵਾਸ ਕਰੇ ਨਾਂ ਇਸ ਨੂੰ ਅੱਗੇ ਫਾਰਵਡ ਕਰਕੇ ਪ੍ਰਚਲਿਤ ਕਰਨ |
Comments & Discussions
Be the first to comment on this article!