Thu, 18 Jun 2026
Post Details

ਕਾਲਾ ਸੰਘਾ ਡਰੇਨ ਹੈ ਉਸਦੀ ਸਫਹ ਨਾ ਤਾਂ ਨਗਰ ਨਿਗਮ ਸਾਫ ਸਫਾਈ ਕਰ ਰਿਹਾ ਉਹ ਨਾ ਹੀ ਨਹਿਰੀ ਵਿਭਾਗ  ਕਰਵਾ ਰਿਹਾ ਹੈ:,ਰਣਜੀਤ ਕੌਰ ਰਾਣੋ

ਰਣਜੀਤ ਕੌਰ ਰਾਣੋ ਨੇ ਜਲਦੀ ਉਹ ਮੇਅਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਇਲਾਕਾ ਨਿਵਾਸੀਆਂ ਦੀ ਸਮੱਸਿਆ ਨੂੰ ਜਾਣੂ ਕਰਾਉਣਗੇ | 

ਸਲੰਧਰ ਅੰਸ਼ ਮਿਤੀ 11 ਮਈ (ਸੋਨੂ) ਸੀਨੀਅਰ ਕਾਂਗਰਸੀ ਨੇਤਰੀ ਵਾਰਡ ਨੰਬਰ 84 ਰਣਜੀਤ ਕੌਰ ਰਾਣੋ ਨੇ ਕਿਹਾ ਹੈ ਜੋ ਕਾਲਾ ਸੰਘਾ ਡਰੇਨ ਹੈ ਉਸ ਦੀ ਸਫਾਈ ਨਾ ਤਾਂ ਨਗਰ ਨਿਗਮ ਕਰ ਨਾ ਹੀ ਨਹਿਰੀ ਵਿਭਾਗ ਉਹ ਨਾਈ ਸੀਵਰੇਜ ਬੋਰਡ ਜੰਗਲੀ ਜੰਗਲੀ ਬੂਟੀ ਜੋ ਜੋ ਡਰੇਨ ਆਸ ਪਾਸ ਘਰ ਨੇ ਜੜੀ ਬੂਟੀ ਹੋਣ ਨਾਲ ਸੱਪ ਆਦੀ ਜੀਵ ਜੰਤੂ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦੇ ਨੇ ਇਹ ਦੇਣਾ ਡਰੇਨ ਮਕਸੂਦਾਂ ਬਾਈਪਾਸ ਤੋਂ ਹੁੰਦੀ ਹੋਈ ਭਗਤ ਸਿੰਘ ਕਲੋਨੀ ਸ਼ੀਤਲਨਗਰ ਰਤਨ ਨਗਰ ਕਬੀਰ ਵਿਹਾਰ ਮਾਤਾ ਸੰਤ ਕੌਰ ਨਗਰ ਬਾਹਰ ਕਪੂਰਥਲਾ ਰੋਡ ਲੈਦਰ ਕੰਪਲੈਕਸ ਵੱਲ ਨੂੰ ਜਾਂਦੀ ਹੈ ਬਣਾਈ ਨੂੰ ਤਾਂ ਸਾਲ ਹੋ ਗਿਆ ਹੈ ਜਿਹੜਾ ਕੰਮ ਚੱਲ ਰਿਹਾ ਹੈ ਪਰ ਉਥੇ ਜੜੀ ਬੂਟੀ ਉਗਣ ਨਾਲ ਲੋਕਾਂ ਨੂੰ ਜਿੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੋ ਮਹੀਨੇ ਬਾਅਦ ਬਰਸਾਤੀ ਮੌਸਮ ਆਉਣਾ ਹੈ ਉਹਦੇ ਵਿੱਚ ਜਿਆਦਾ ਖਤਰਾ ਹੁੰਦਾ ਹੈ ਜੋ ਡਰੇਨ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਜਾਂਦਾ ਹੈ ਉਹ ਮਾਲੀ ਨੁਕਸਾਨ ਹੁੰਦਾ ਹੈ ਉਹਨਾਂ ਦਾ ਜੋ ਛੋਟੇ ਛੋਟੇ ਸਲਾਮਾਂ ਵਾਦੀਆਂ ਵਿੱਚ ਗਰੀਬ ਗੁਰਬੇ ਲੋਕ ਉਥੇ ਰਹਿੰਦੇ ਹਨ ਇਹ ਦੇਖਦੇ ਹੋਏ ਕਾਂਗਰਸ ਨੇਤਰੀ ਨੇ ਕਿਹਾ ਰਣਜੀਤ ਕੌਰ ਰਾਣੋ ਨੇ ਜਲਦੀ ਉਹ ਮੇਅਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਇਲਾਕਾ ਨਿਵਾਸੀਆਂ ਦੀ ਸਮੱਸਿਆ ਨੂੰ ਜਾਣੂ ਕਰਾਉਣਗੇ

Views: 104

Comments & Discussions

Be the first to comment on this article!



Latest News

Number of Visitors - 167720