Thu, 18 Jun 2026
Post Details

ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਚੰਨੀ ਸੰਸਦ ਰਤਨ ਅਵਾਰਡ ਮਿਲਣ ਤੇ ਰਣਜੀਤ ਕੋਰ ਰਾਣੋ ਨੇ ਉਹਨਾਂ ਨੂੰ ਵਧਾਈ ਦਿੱਤੀ ।

ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਚੰਨੀ ਸੰਸਦ ਰਤਨ ਅਵਾਰਡ ਮਿਲਣ ਨਾਲ ਪੰਜਾਬ ਦਾ ਮਾਣ ਵਧਿਆ: ਰਣਜੀਤ ਕੋਰ ਰਾਣੋ 

ਜਲੰਧਰ ਅੱਜ ਮਿਤੀ 19 (ਸੋਨੂੰ ) : ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਚੰਨੀ ਸੰਸਦ ਰਤਨ ਅਵਾਰਡ ਕਿਆ ਗਿਆ ਸੀਨੀਅਰ ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਨੇ ਚਰਨਜੀਤ ਚੰਨੀ ਨੂੰ ਮੁਬਾਰਕਬਾਦ ਦਿੱਤੀਆਂ ਤੇ ਸਾਂਸਦ ਦੇ ਸਪੀਕਰ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ।  

Views: 108

Comments & Discussions

Be the first to comment on this article!



Latest News

Number of Visitors - 167720