जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਵਿਕਾਸ ਪੁਰੀ ਡੰਪ ਤੇ ਕੂੜੇ ਨੂੰ ਚੁੱਕਣ ਲਈ ਨਗਰ ਨਿਯਮ ਕਰਮਚਾਰੀ ਮਸ਼ੀਨਰੀ ਸਹਿਤ ਪਹੁੰਚੇ ।
ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਹੜਤਾਲ ਖਤਮ ਹੁੰਦਿਆਂ ਹੀ ਸ਼ਹਿਰ ਵਿੱਚ ਸਫ਼ਾਈ ਦਾ ਕੰਮ ਹੋਇਆ ਸ਼ੁਰੂ ।ਕੌਂਸਲਰ ਵਾਰਡ ਨੰਬਰ 76 ਤੋਂ ਰਜੇਸ਼ ਠਾਕੁਰ ਮੌਟੀ ਨਿਗਮ ਦੇ ਕਰਮਚਾਰੀਆਂ ਨੂੰ ਨਾਲ ਲੈਕੇ ਵਿਕਾਸ ਪੁਰੀ ਡੰਪ ਤੇ ਪਹੁੰਚੇ ।
ਹੜਤਾਲ ਖਤਮ ਹੋਣ ਤੋਂ ਬਾਅਦ ਅਨਿਲ ਸਬਰਵਾਲ ਡਰਾਈਵਰ ਯੂਨੀਅਨ ਏ ਪ੍ਰਧਾਨ ਨੇ ਦੱਸਿਆ ਕੀ ਅਰਬਨ ਸਟੇਟ ਜੋਤੀ ਨਗਰ ਟਰਾਂਸਪੋਰਟ ਨਗਰ ਦੁਸਹਿਰਾ ਗਰਾਉਂਡ ਬਸਤੀ ਸ਼ੇਖ ਗੱਡੀਆਂ ਨੂੰ ਭੇਜਤਾ ਗਿਆ ਸਰਕਾਰੀ ਕੂੜੇ ਦੀ ਲਿਫਟਿੰਗ ਕੀਤੀ ਗਈ ।
Comments & Discussions
Be the first to comment on this article!