Thu, 18 Jun 2026
Post Details

ਨਗਰ ਨਿਗਮ ਜਲੰਧਰ ਦੇ ਸੇਵਾਦਾਰ ਅਤੇ ਦਰਜਾ ਚਾਰ ਮੁਲਾਜ਼ਮਾ ਦੀ ਤਨਖਾਹ ਨਹੀਂ ਮਿਲੀ ਮੁਲਾਜਮਾਂ ਵਿੱਚ ਪਾਇਆ ਜਾ ਰਿਹਾ ਰੋਸ਼ ।

11 ਤਰੀਕ ਨੂੰ ਦਿਨ ਬੁੱਧਵਾਰ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਦਾ ਜਲੰਧਰ ਦਾ ਦੌਰਾ ਵੀ ਹੈ ਸੇਵਾਦਾਰ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ।


ਜਲੰਧਰ ਅੱਜ ਮਿਤੀ ਜੂਨ (ਸੋਨੂੰ: ਨਗਰ ਨਿਗਮ ਸੇਵਾਦਾਰ ਅਤੇ ਦਰਜਾ ਚਾਰ ਮੁਲਾਜ਼ਮਾ ਦੀ ਤਨਖਾਹ ਨਹੀਂ ਮਿਲੀ 11 ਤਰੀਕ ਨੂੰ ਦਿਨ ਬੁੱਧਵਾਰ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਦਾ ਦੌਰਾ ਵੀ ਹੈ ਸੇਵਾਦਾਰ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਸੂਤਰਾਂ ਮੁਤਾਬਿਕ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਛੇ ਤਰੀਕ ਅੱਜ ਦਿਨ ਸ਼ੁਕਰਵਾਰ ਹੈ ਕੱਲ ਸ਼ਨੀਵਾਰ ਨੂੰ ਛੁੱਟੀ ਅਗਲੇ ਦਿਨ ਐਤਵਾਰ ਛੁੱਟੀ ਹੈ ਸੋਮਵਾਰ ਨੂੰ ਸੀਐਮ ਦੌਰੇ ਕਾਰਨ ਪੰਜਾਬ ਦੇ ਜੋ ਬੁੱਧਵਾਰ ਹੋ ਰਿਹਾ ਅਧਿਕਾਰੀਆਂ ਕੋਲ ਟਾਈਮ ਨਹੀਂ ਹੋਣਾ ਕਈਆਂ ਕਈ ਮੁਲਾਜ਼ਮਾਂ ਦੀ ਬੈਂਕ ਵਿੱਚ ਕਿਸ਼ਤਾਂ ਕੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਜੁਰਮਾਨਾ ਵੀ ਲੱਗ ਸਕਦਾ ਹੈ ਹੈ। ਕਈ ਲੋਨ ਵੀ ਚੱਲਦੇ ਨੇ ਘਰੇਲੂ ਅਤੇ ਬਾਈਕ ਗੱਡੀਆਂ ਵਗੈਰਾ ਦੇ ਪਰ ਉਹਨਾਂ ਦੇ ਕੋਈ ਸੁਣਵਾਈ ਨਹੀਂ ਕਰ ਰਿਹਾ ਅੱਜ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਮਹੀਨੇ ਦੇ 10 ਦਿਨ ਉੱਪਰ ਹੋ ਜਾਂਦੇ ਨੇ 10 ਤੋਂ 15 ਦਿਨ ਤਨਖਾਹ ਦੇ ਹਰ ਮਹੀਨੇ ਇਸ ਤਰਾਂ ਹੀ ਹੋ ਰਹੀ ਹੈ ਪੰਜਾਬ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਵੱਲ ਵਿਚਾਰ ਕਰਨਾ ਚਾਹੀਦਾ ਹੈ ਇਹ ਲੋਕ ਆਪਣਾ ਕਰਕੇ ਦਾ ਚਲਾ ਰਹੇ ਨੇ ਲੋਕਾਂ ਨੂੰ ਤਾਂ ਲੱਗਦਾ ਹੈ ਕਿ ਬੰਦੇ ਸਰਕਾਰੀ ਲੱਗੇ ਨੇ ਪਰ ਇਹਨਾਂ ਦੀ ਮਜਬੂਰੀਆਂ ਹੁੰਦੀਆਂ ਨੇ ਘਰਾਂ ਦੀਆਂ ਉਹਨਾਂ ਵੱਲ ਕੋਈ ਨਹੀਂ ਧਿਆਨ ਦਿੰਦਾ ।

Views: 231

Comments & Discussions

Be the first to comment on this article!



Latest News

Number of Visitors - 167741