जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਕਮਲ ਭਗਤ ਦੀ ਅਗਵਾਈ ਹੇਠ ਕੱਢੀ ਗਈ ਸ਼ੋਭਾ ਯਾਤਰਾ
ਜਲੰਧਰ ਅੱਜ ਮਿਤੀ 08 ਜੂਨ (ਸੋਨੂੰ) :ਸਤਿਗੁਰੂ ਕਬੀਰ ਮਹਾਰਾਜ ਦੇ 627 ਪ੍ਰਕਾਸ਼ ਉਤਸਵ ਤੇ ਰਾਮਨਗਰ ਕੱਢੀ ਗਈ ਸ਼ੋਭਾ ਯਾਤਰਾ ਕਮਲ ਭਗਤ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਰਾਮ ਨਗਰ ਰਾਮ ਨਗਰ ਤੋਂ ਹੁੰਦੀ ਹੋਈ ਗਾਂਧੀ ਕੈਂਪ ਗਾਜੀ ਗੁਲਾ ਬੀਐਸਐਫ ਕਲੋਨੀ ਤੋ ਹੁਣ ਜੀ ਵਾਪਸ ਰਾਮਨਗਰ ਸਤਿਗੁਰੂ ਕਬੀਰ ਮੰਦਰ ਵਿੱਚ ਸਮਾਪਤ ਹੋਈ ਇਸ ਮੌਕੇ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਹਲਕਾ ਨੌਰਥ ਦੇ ਸਾਬਕਾ ਐਮਐਲਏ ਕੇਡੀ ਭੰਡਾਰੀ ਅਤੇ ਇਲਾਕਾ ਨਿਵਾਸੀ ਕਮਲ ਭਗਤ ਹੋਣ ਵੱਲੋਂ ਆਏ ਹੋਏ ਰਾਜਨੀਤਿਕ ਸਮਾਜਿਕ ਧਾਰਮਿਕ ਆਈ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਕਮਲ ਭਗਤ ਹੋਣਾਂ ਨੇ ਕਿਹਾ ਸਾਨੂੰ ਵੀ ਸਮਾਜ ਵਿੱਚ ਸਭ ਧਰਮਾਂ ਧਰਮਾਂ ਦੇ ਨਾਲ ਚਲਣਾ ਚਾਹੀਦਾ ਹੈ ਹੈ ਅਤੇ ਸਤਿਗੁਰੂ ਕਬੀਰ ਮਹਾਰਾਜ ਦੇ ਦਿਖਾਏ ਗਏ ਰਾਹ ਤੇ ਚਲਣਾ ਚਾਹੀਦਾ ਹੈ |
Comments & Discussions
Be the first to comment on this article!