जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਆਮ ਆਦਮੀ ਪਾਰਟੀ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਉਹਨਾਂ ਦੇ ਨਾਲ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਉਹਨਾਂ ਦੇ ਸਾਥੀ ਜੋ ਕਿ ਲੁਧਿਆਣੇ ਵਿੱਚ ਵੈਸਟ ਖੇਤਰ ਦੀ ਚੋਣ ਦਾ ਡੱਟਕੇ ਕਰ ਰਹੇ ਹਨ ਪ੍ਰਚਾਰ ।
ਲੁਧਿਆਣਾ ਅੱਜ ਮਿਤੀ ਸੋਮਵਾਰ 09 ਜੂਨ (ਸੋਨੂੰ) : ਲੁਧਿਆਣਾ ਜਿਮਣੀ ਚੋਣ ਵਿੱਚ ਵੈਸਟ ਖੇਤਰ ਵਿੱਚ ਆਮ ਆਦਮੀ ਪਾਰਟੀ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਉਹਨਾਂ ਦੇ ਨਾਲ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਉਹਨਾਂ ਦੇ ਸਾਥੀ ਜੋ ਕਿ ਲੁਧਿਆਣੇ ਵਿੱਚ ਵੈਸਟ ਖੇਤਰ ਦੀ ਚੋਣ ਹੋਣ ਜਾਰੀ ਹੈ ਜਿਮਨੀ 19 ਤਰੀਕ ਦਿਨ ਵੀਰਵਾਰ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਜਗਦੀਸ਼ ਸਮਰਾਏ ਮੁਹਲੇ ਮੁਹੱਲੇ ਜਾ ਕੇ ਲੋਕਾਂ ਨੂੰ ਸੰਜੀਵ ਅਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਇੱਕ ਇੱਕ ਕਰ ਜਾ ਰਹੇ ਨੇ ਸ਼ਾਮ ਨੂੰ ਦੋਹਾਂ ਦੀ ਜੋੜੀ ਮੁਹੱਲਿਆਂ ਦੇ ਗਿਆ ਕਲੋਨੀਆਂ ਦੇ ਪਾਰਕਾਂ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਹਨ ਖੇਤਰ ਦੇ ਵਿਕਾਸ ਲਈ ਹੱਥ ਜੋੜ ਰਹੇ ਨੇ ਕਿ ਸੰਜੀਵ ਅਰੋੜਾ ਨੂੰ ਇਕ ਇਕ ਵੋਟ ਪਾ ਕੇ ਉਹਾਂ ਨੂੰ ਕਾਮਯਾਬ ਕੀਤਾ ਜਾਵੇ ਵੈਸਟ ਖੇਤਰ ਦੀ ਨੂੰ ਹਾਰ ਬਦਲਣ ਲਈ ਲੋਕਾਂ ਨੂੰ ਅਪੀਲ ਕਰਦੇ ਨੇ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਜਗਦੀਸ਼ ਰਾਮ ਸਮਰਾਏ ਇਹ ਦੋਵੇਂ ਹੀ ਦਿਨ ਵੀ ਦੇਖ ਰਹੇ ਸ਼ਾਮ ਨੇ ਦੇਖ ਰਹੇ ਦੁਪਹਿਰ ਨੂੰ ਦੇਖ ਰਹੇ ਉਹਨਾਂ ਦੇ ਇਥੇ ਮਕਸਦ ਹੈ ਇਕ ਇਕ ਵੋਟ ਸੰਜੀਵ ਅਰੋੜਾ ਦੇ ਹੱਕ ਚ ਪਵੇ ਉਹਨਾਂ ਨੇ ਲੋਕਾਂ ਨੂੰ ਕਿਹਾ ਸੰਜੀਵ ਅਰੋੜਾ ਦੀ ਕਾਮਯਾਬੀ ਹੀ ਖੇਤਰ ਦੀ ਅਤੇ ਲੁਧਿਆਣੇ ਦੀ ਕਾਮਯਾਬੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਸਪੈਸ਼ਲ ਦੋਹਾਂ ਨੂੰ ਡਿਊਟੀ ਲਗਾਈ ਹੈ ਇਕ ਇਕ ਘਰ ਦੀ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਬਾਰੇ ਜਾਣੂ ਕਰਾਣਾ ਹੈ ।
Comments & Discussions
Be the first to comment on this article!