जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਲੁਧਿਆਣਾ ਹਲਕਾ ਵਿਧਾਨ ਸਭਾ ਵੈਸਟ ਵੈਸਟ ਖੇਤਰ ਜਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਜਲੰਧਰ ਦੇ ਲੀਡਰ ਕਰ ਰਹੇ ਹਨ ਪ੍ਰਚਾਰ ।
ਲੁਧਿਆਣਾ/ਜਲੰਧਰ ਅੱਜ ਮਿਤੀ ਤੋਂ 09 ਜੂਨ (ਸੋਨੂੰ) : ਲੁਧਿਆਣਾ ਹਲਕਾ ਵਿਧਾਨ ਸਭਾ ਵੈਸਟ ਵੈਸਟ ਖੇਤਰ ਜਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਜਲੰਧਰ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਕਰਤਾਰ ਸਿੰਘ ਬਿੱਲਾ ਠੇਕੇਦਾਰ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਮੰਨਨ ਦੇ ਨਾਲ ਲੁਧਿਆਣਾ ਵਿੱਚ ਜੋ ਜਿਮਣੀ ਚੋਣ ਹੋਣ ਜਾ ਰਹੀ ਹੈ ਪ੍ਰਚਾਰ ਲਈ ਪਹੁੰਚੇ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਤਿੰਨ ਸਾਲ ਹੋ ਗਏ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੂੰ ਹੁਣ ਲੋਕਾਂ ਦਾ ਮਨ ਉਹਨਾਂ ਕੋਲ ਉੱਠ ਗਿਆ ਹੈ ਹੁਣ ਮੁੜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲ ਲੋਕ ਆ ਰਹੇ ਨੇ ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਯਾਦ ਕਰਦੇ ਨੇ ਉਥੇ ਆਪਣੀ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਨੇ ਹੁਣ ਲੋਕ ਕਹਿੰਦੇ ਨੇ ਇਹਨਾਂ ਤਾਂ ਅਕਾਲੀਆਂ ਰਾਜਵਦਿਆ ਸੀ ਵੈਸਟ ਵਿਧਾਨ ਸਭਾ ਲੁਧਿਆਣੇ ਚ ਕਰਤਾਰ ਸਿੰਘ ਬਿੱਲਾ ਠੇਕੇਦਾਰ ਘਰ ਘਰ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਉਪਕਾਰ ਸਿੰਘ ਘੁੰਮਣ ਦੇ ਹੱਕ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਆਪਣੇ ਸਾਥੀਆਂ ਨਾਲ ਹਾਈ ਕਮਾਂਡ ਹੁਕਮਾਂ ਨਾਲ ਚੋਣ ਪ੍ਰਚਾਰ ਤੇ ਦਿਨ ਰਾਤ ਕੀਤਾ ਹੋਇਆ ਹੈ ।
Comments & Discussions
Be the first to comment on this article!