जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਜੋਗਿੰਦਰ ਪਾਲ ਸ਼ਰਮਾ ਕਈ ਸਾਲਾਂ ਤੋਂ ਸੋਸ਼ਲ ਵਰਕਰ ਦਾ ਵੀ ਕੰਮ ਕਰ ਕੇ ਜਰੂਰਤਮੰਦ ਪਰਿਵਾਰਾਂ ਨੂੰ ਸਹਾਇਤਾ ਕਰ ਰਹੇ ਹਨ ।
ਜਲੰਧਰ ਅੱਜ ਮਿਤੀ 11 ਜੂਨ (सोनू) : ਹਲਕਾ ਵਿਧਾਨ ਸਭਾ ਨੌਰਥ ਸੀਨੀਅਰ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਨਗਰ ਨਿਗਮ ਮੇਅਰ ਵਨੀਤ ਧੀਰ ਨੂੰ ਮਿਲੇ ਹਲਕਾ ਨੌਰਥ ਵਿਚ ਸਮੱਸਿਆ ਬਾਰੇ ਜਨੂ ਕਰਾਇਆ ਗਿਆ ਗੱਲਬਾਤ ਕੀਤੀ ਗਈ ਸ਼ਹਿਰ ਦੀ ਰਾਜਨੀਤੀ ਬਾਰੇ ਜੋਗਿੰਦਰ ਪਾਲ ਸ਼ਰਮਾ ਕਈ ਸਾਲਾਂ ਤੋਂ ਸੋਸ਼ਲ ਵਰਕਰ ਦਾ ਵੀ ਕੰਮ ਕਰਦੇ ਨੇ ਜਰੂਰਤਮੰਦ ਪਰਿਵਾਰਾਂ ਨੂੰ ਸਹਾਇਤਾ ਕਰਦੇ ਨੇ ਜੋਗਿੰਦਰ ਪਾਲ ਸ਼ਰਮਾ 2015 ਤੋਂ ਰਾਜਨੀਤੀ ਵਿੱਚ ਸਕਰੀਨ 2022 ਦੀ ਚੋਣਾਂ ਚ ਜੋਗਿੰਦਰ ਪਾਲ ਸ਼ਰਮਾ ਨੇ ਆਮ ਆਦਮੀ ਪਾਰਟੀ ਲਈ ਬੜੀ ਦੂਰ ਭੱਜ ਕੀਤੀ ਦਿਨ ਰਾਤ ਕੀਤਾ ਪੰਜਾਬ ਚ ਸਰਕਾਰ ਆਮ ਆਦਮੀ ਪਾਰਟੀ ਬਣਨ ਤੇ ਇਦਾਂ ਦੇ ਜੋਗਿੰਦਰ ਪਾਲ ਸ਼ਰਮਾ ਵਰਗੇ ਸੱਚੇ ਸੁੱਚੇ ਆਮ ਆਦਮੀ ਵਰਕਰ ਨੇ ਜੋ ਕਿ ਹਰ ਵੇਲੇ ਲੋਕਾਂ ਲਈ ਹਾਜ਼ਰ ਰਹਿੰਦੇ ਨੇ ਇਸ ਕਾਰਨ ਹੀ ਪਾਰਟੀ ਨੂੰ ਜੋਗਿੰਦਰ ਪਾਲ ਸ਼ਰਮਾ ਵਰਗੇ ਬੰਦਿਆਂ ਤੇ ਮਾਣ ਹੈ ਮੇਅਰ ਵਨੀਤ ਧੀਰ ਨਾਲ ਹਲਕਾ ਨੌਰਥ ਵਿੱਚ ਬੰਦ ਪਏ ਸੀਵਰੇਜ ਦੀ ਸਮੱਸਿਆ ਬਾਰੇ ਵੀ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਕਿ ਹਲਕਾ ਨੌਰਥ ਤੇ ਕਈ ਵਾਰ ਡਾਂ ਸੀਵਰੇਜ ਸਮੱਸਿਆ ਬਹੁਤ ਜਿਆਦਾ ਹੈ ਜਿਸ ਤਰਾਂ ਕਿ ਇੰਦਰਾ ਕਲੋਨੀ ਟਰਾਂਸਪੋਰਟ ਨਗਰ ਕਾਲੀਆ ਕਲੋਨੀ ਰਾਜਾ ਗਾਰਡਨ ਗਦਈਪੁਰ ਰਾਮ ਬਾਗ ਕਲੋਨੀ ਹਰਗੋਬਿੰਦ ਨਗਰ ਬਚ ਚਿੰਤ ਨਗਰ ਰੇਰੂ ਪ੍ਰੇਮ ਨਗਰ ਕਈ ਮਹੱਲੇ ਨੇ ਜਿਹੜੇ ਸੀਵਰੇਜ ਗੰਦੇ ਪਾਣੀ ਤੋਂ ਲੰਘਣਾ ਪੈਂਦਾ ਹੈ ਬਿਮਾਰੀਆਂ ਦਾ ਵੀ ਖਤਰਾ ਬਣਿਆ ਹੋਇਆ ਜਗਿੰਦਰ ਪਾਲ ਸ਼ਰਮਾ ਨੇ ਕਿਹਾ ਇੱਕ ਵਾਰ ਉਹ ਉਹਨਾਂ ਦਫਤਰ ਲੰਮਾ ਚੌਕ ਟਾਈਮ ਕੱਢ ਕੇ ਆਉਣ ਅਤੇ ਇਲਾਕਿਆਂ ਦਾ ਉਹ ਦੋਰਾ ਕਰਾਉਣਗੇ ਸਮੱਸਿਆ ਬਾਰੇ ਜਿਆਦਾ ਪਤਾ ਲੱਗੇਗਾ ਕਈ ਇਲਾਕਿਆਂ ਚ ਕੌਂਸਲਰ ਵੀ ਪਰੇਸ਼ਾਨ ਨੇ ਉਹਨਾਂ ਕੋਲ ਵੀ ਸਮੱਸਿਆ ਨਹੀਂ ਹੱਲ ਹੋ ਰਹੀ ਬਾਰ ਬਾਰ ਨਗਰ ਨਿਗਮ ਆ ਕੇ ਸਮੱਸਿਆ ਦਾ ਦੱਸ ਰਹੇ ਨੇ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਹੈ ਕਿ 2020 ਦੀ ਮਿਹਨਤ 2027 ਵਿੱਚ ਪੰਜਾਬ ਵਿੱਚ ਹੋਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਾਡਾ ਕੀਤਾ ਹੋਇਆ ਕੰਮ ਦੁਬਾਰਾ ਆਮ ਆਦਮੀ ਪਾਰਟੀ ਸਰਕਾਰ ਬਣਨਾ ਆਸਾਨ ਹੋਵੇਗਾ ਜੀ ਕਰ ਸਾਡੇ ਨਗਰ ਨਿਗਮ ਅਧਿਕਾਰੀ ਜਈ ਐਸਡੀਓ ਐਕਸੀਅਨ ਉਹਨਾਂ ਨਾਲ ਪੂਰਾ ਤਾਲਮੇਲ ਕਰਨ ਤੇ ਸ਼ਹਿਰ ਦੀ ਨੁਹਾਰ ਬਦਲ ਜਾਵੇ
Comments & Discussions
Be the first to comment on this article!