जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਉਹਨਾਂ ਦੇ ਨਾਲ ਪਿਛਲੇ 20 ਦਿਨਾਂ ਤੋਂ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਬੱਬੂ ਥਾਪਰ ਉਹਨਾਂ ਦਿਨ ਰਾਤ ਇੱਕ ਕਰ ਰਹੇ ਹਨ ।
ਲੁਧਿਆਣਾ/ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਲੁਧਿਆਣਾ ਵੈਸਟ ਖੇਤਰ ਹੋਣ ਜਾ ਰਹੀ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜੇ ਹੱਕ ਵਿੱਚ ਜਲੰਧਰ ਤੋਂ ਡੇਰਾ ਲਾਏ ਹੋਏ ਜਲੰਧਰ ਤੋਂ ਹਲਕਾ ਕੈਂਟ ਇੰਚਾਰਜ ਅਤੇ ਇੰਪਰੂਵ ਟਰਸਟ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਆਪਣੀ ਟੀਮ ਦੇ ਨਾਲ ਸੰਜੀਵ ਅਰੋੜਾ ਦੇ ਹੱਕ ਚ ਜੋਰਦਾਰ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਪਿਛਲੇ 20 ਦਿਨਾਂ ਤੋਂ ਯੂਥ ਨੇਤਾ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਅਤੇ ਬੱਬੂ ਥਾਪਰ ਉਹਨਾਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਸੰਜੀਵ ਅਰੋੜਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਨੇ ਰੈਲੀ ਡੋਰ ਟੂ ਡੋਰ ਜਾਂ ਕਿਤੇ ਚਾਹ ਦੇ ਕੱਪ ਤੇ ਵੀ ਚਰਚਾ ਹੋ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਕੰਮ ਬਾਰੇ ਵੀ ਜਾਣੂ ਕਰਾਏ ਜਾ ਰਿਹਾ ਹੈ ਅਤੇ ਲੋਕਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ ਕੀ ਸੰਜੀਵ ਅਰੋੜਾ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਕੈਬਨਟ ਮੰਤਰੀ ਦੇ ਰਿਹਾ ਕੋਈ ਜਾਣਗੇ ਜਿਸ ਤਰ੍ਹਾਂ ਜਲੰਧਰ ਵੈਸਟ ਖੇਤਰ ਦੀ ਜਿਮਨੀ ਚੋਣ ਤੇ ਮਹਿੰਦਰ ਭਗਤ ਹੋਣੀ ਕੈਬਨਟ ਮੰਤਰੀ ਬਣੇ ਨੇ ਉਸ ਤਰਾਂ ਹੀ ਸੰਜੀਵ ਅਰੋੜਾ ਬਣਨਗੇ ਸਵੇਰੇ ਇਹ ਟੀਮ 6 ਵਜੇ ਤੋਂ ਰਾਤ 12 ਵਜੇ ਤੱਕ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਅਤੇ ਸੰਜੀਵ ਅਰੋੜਾ ਦੇ ਹੱਕ ਵਿੱਚ ਹਰ ਗਲੀ ਹਰ ਨੁੱਕਰ ਹਰ ਬਾਜ਼ਾਰ ਵਿੱਚ ਵੈਸਟ ਖੇਤਰ ਦੇ ਵਿੱਚ ਸੰਜੀਵ ਅਰੋੜਾ ਦੇ ਹੱਕ ਵਿੱਚਅਪੀਲ ਕਰ ਰਹੇ ਹਨ ।
Comments & Discussions
Be the first to comment on this article!