Thu, 18 Jun 2026
Post Details

ਆਲ ਇੰਡੀਆ ਕਾਂਗਰਸ ਮਹਿਲਾ ਵਿੰਗ ਦੇ ਪ੍ਰਧਾਨ ਸ਼੍ਰੀਮਤੀ ਅਲਕਾ ਲਾਂਬਾ ਨੇ ਕੀਤਾ ਲੁਧਿਆਣਾ ਜ਼ਿਮਨੀ ਚੌਣ ਵਿੱਚ ਕੀਤਾ ਪ੍ਰਚਾਰ ।

ਉਹਨਾਂ ਨਾਲ ਜਾਬ ਕਾਂਗਰਸ ਦੇ ਸਹਿ ਇੰਨਚਾਰਜ ਰਵਿੰਦਰ ਕੁਮਾਰ ਡਾਲਵੀਆ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਡਾ, ਜਸਲੀਨ ਸੇਠੀ ਨਾਲ ਸਨ ।

ਲੁਧਿਆਣਾ/ਜਲੰਧਤ ਅੱਜ ਮਿਤੀ ਜੂਨ (ਸੋਨੂੰ) : ਲੁਧਿਆਣਾ ਜ਼ਿਮਨੀ ਚੌਣ ਦੇ ਸਬੰਧ ਵਿੱਚ ਆਲ ਇੰਡੀਆ ਕਾਂਗਰਸ ਮਹਿਲਾ ਵਿੰਗ ਦੇ ਪ੍ਰਧਾਨ ਸ਼੍ਰੀਮਤੀ ਅਲਕਾ ਲਾਂਬਾ ਜੀ, ਪੰਜਾਬ ਕਾਂਗਰਸ ਦੇ ਸਹਿ ਇੰਨਚਾਰਜ ਰਵਿੰਦਰ ਕੁਮਾਰ ਡਾਲਵੀਆ, ਵਿਧਾਇਕ ਰਾਣਾ ਗੁਰਜੀਤ ਸਿੰਘ ਜੀ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਜੀ ਆਦਿ ਕਾਂਗਰਸ ਵਰਕਰਾਂ ਨਾਲ ਲੁਧਿਆਣਾ ਜ਼ਿਮਨੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Views: 253

Comments & Discussions

Be the first to comment on this article!



Latest News

Number of Visitors - 167744