जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਉਹ ਇਸ ਸਮੱਸਿਆ ਦੇ ਜਲਦ ਹੀ ਮੇਅਰ ਵਨੀਤ ਧੀਰ ਨੂੰ ਮਿਲਣਗੇ ।
ਜਲੰਧਰ ਅੱਜ ਮਿਤੀ 16 ਜੂਨ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਕਾਲੀ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਹਾ ਹੈ ਕਿ ਮਕਸੂਦਾ ਜਿੰਦਾ ਰੋਡ ਫਾਟਕ ਦੇ ਲਾਗੇ ਵਾਰਡ ਨੰਬਰ 84 ਬੰਦ ਪਿਆ ਹੈ ਪਿਛਲੇ ਛੇ ਮਹੀਨੇ ਤੋਂ ਸੀਵਰੇਜ ਉਸਦਾ ਕੋਈ ਧਿਆਨ ਨਹੀਂ ਦੇ ਰਿਹਾ ਇਸ ਬਾਰੇ ਉਹ ਜਲਦ ਹੀ ਮੇਅਰ ਵਨੀਤ ਧੀਰ ਨੂੰ ਮਿਲਣਗੇ ਉਥੇ ਸਮੱਸਿਆ ਬਾਰੇ ਜਾਣੂ ਕਰਾਉਣਗੇ ਦੂਜੇ ਪਾਸੇ ਉਹਨਾਂ ਨੇ ਦੱਸਿਆ ਹੈ ਮਕਸੂਦਾ ਚੌਂਕ ਤੋਂ ਵਿਧੀਪੁਰ ਫਾਟਕ ਜਾਂਦੇ ਹੋਏ ਰੋਡ ਦੇ ਖੱਬੇ ਪਾਸੇ ਕਈ ਮਹੀਨਿਆਂ ਤੋਂ ਕੂੜਾ ਨਹੀਂ ਚੱਕਿਆ ਜਾ ਰਿਹਾ ਜਿੱਥੇ ਨਗਰ ਨਿਗਮ ਨੇ ਇੰਨੀਆਂ ਟਰੋਲੀਆਂ ਲਗਾਈਆਂ ਹੋਈਆਂ ਹਰ ਵਾਰਡਾਂ ਅਤੇ ਰੋਡਾਂ ਉੱਤੇ ਪਰ ਕਈ ਇਲਾਕਿਆਂ ਵਿੱਚ ਸਫਾਈ ਵਿਵਸਥਾ ਨਹੀਂ ਹੋ ਰਹੀ |
Comments & Discussions
Be the first to comment on this article!