Thu, 18 Jun 2026
Post Details

ਸ਼੍ਰੋਮਣੀ ਅਕਾਲੀ ਦਲ ਯੂਥ ਆਗੂ ਗੁਰਸੇਵਕ ਸਿੰਘ ਹੀਰਾ ਲੁਧਿਆਣਾ ਵੈਸਟ ਖੇਤਰ ਦੀ ਹੋਰ ਹੀ ਜਿਮਨੀ ਚੋਣ ਨੂੰ ਵਿੱਚ ਪਹੁੰਚ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ।

 ਲੁਧਿਆਣਾ ਅੱਜ ਮਿਤੀ 17 ਜੂਨ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਯੂਥ ਆਗੂ ਗੁਰਸੇਵਕ ਸਿੰਘ ਹੀਰਾ ਲੁਧਿਆਣਾ ਵੈਸਟ ਖੇਤਰ ਦੀ ਹੋਰ ਹੀ ਜਿਮਨੀ ਚੋਣ ਨੂੰ ਵਿੱਚ ਪਹੁੰਚੇ ਚੋਣਾਂ ਦਾ ਪ੍ਰਚਾਰ ਕਰਨ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਵਿਚਾਰ ਚਰਚਾ ਕੀਤੀ ਲੁਧਿਆਣਾ ਦੇ ਚੋਣੀ ਚੋਣਾਂ ਬਾਰੇ ਅਤੇ ਜਲੰਧਰ ਦੀ ਰਾਜਨੀਤੀ ਬਾਰੇ ਵੀ ਗੁਰਸੇਵਕ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦੱਸਿਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਦੁਬਾਰਾ ਵਾਪਸੀ ਆਉਣ ਨੂੰ ਬਾਵਾਂ ਖੋਲ ਕੇ ਬੈਠੇ ਨੇ ਲੁਧਿਆਣਾ ਦੀ ਜਿਮਨੀ ਚੋਣ ਦੱਸਦੇਗੀ 2027 ਦੀ ਚੋਣਾਂ ਜਿਮਨੀ ਚੋਣ ਦੀ ਤੈ ਕਰਦੇ |

Views: 243

Comments & Discussions

Be the first to comment on this article!



Latest News

Number of Visitors - 167744