जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਬਾਬਾ ਬੋਹੜਾਂ ਵਾਲੇ ਦੇ ਸਲਾਨਾ ਮੇਲੇ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਜਮਸ਼ੇਰ ਖਾਸ (ਜੀ ਐਸ ਕਾਹਲੋਂ) ਪਿੰਡ ਜਗਰਾਲ ਵਿਖੇ ਬਾਬਾ ਬੋਹੜਾਂ ਵਾਲੇ ਦੇ ਸਲਾਨਾ ਮੇਲੇ ਮੌਕੇ ਸਮੂਹ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਅੰਬਾਂ, ਕੁਲਦੀਪ ਸਿੰਘ, ਬੀਬੀ ਰੱਜੇ, ਗੁਰਮੀਤ ਸਿੰਘ ਬਿੱਲੂ, ਅਰਮਾਨ ਪ੍ਰੀਤ ਸਿੰਘ, ਯੁਵਰਾਜ, ਭੀਮ, ਗੋਖਾ, ਬਲਜੀਤ ਕੌਰ, ਬਲਵਿੰਦਰ ਕੌਰ, ਕਿਰਨ, ਦਲਜੀਤ ਕੌਰ ਅਤੇ ਰਮਨ ਆਦੀ ਨੇ ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਕੀਤੀ।
ਫੋਟੋ- ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਕਰਦੇ ਹੋਏ ਸੇਵਾਦਾਰ।
Comments & Discussions
Be the first to comment on this article!