Thu, 18 Jun 2026
Post Details

ਬਲਬੀਰ ਕੌਰ ਨੇ ਕਾਲਾ ਸੰਘਿਆ ਡਰੇਨ ਸਫ਼ਾਈ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਦੀ ਸਫ਼ਾਈ ਲਈ ਨਾਂ ਤਾਂ ਨਗਰ ਨਿਗਮ ਤੇ ਨਾਂ ਹੀ ਨਹਿਰੀ ਵਿਭਾਗ ਲੈ ਰਿਹਾ ਸੁੱਧ ।

ਕਾਲਾ ਸੰਘਾ ਡਰੇਨ ਸ਼ਹਿਰ ਦੇ ਕਾਲੀਆ ਕਲੋਨੀ ਭਗਤ ਸਿੰਘ ਕਲੋਨੀ ਸ਼ੀਤਲ ਨਗਰ ਅਮਰ ਨਗਰ ਰਤਨ ਨਗਰ ਮਾਤਾ ਸੰਤ ਕੌਰ ਨਗਰ ਕਪੂਰਥਲਾ ਰੋਡ ਲੈਦਰ ਕੰਪਲੈਕਸ , ਆਦ ਬਹੁਤ ਸਾਰੀਆਂ ਕਲੋਨੀ ਵਿਚੋਂ ਹੋ ਕੇ ਗੁਜਰਦੀ ਹੈ

ਜਲੰਧਰ ਅੱਜ ਮਿਤੀ 19  ਜੂਨ (ਸੋਨੂੰ) : ਕਾਲਾ ਸੰਘਾ ਡਰੇਨ ਜੋ ਕਿ ਕਾਲੀਆ ਕਲੋਨੀ ਭਗਤ ਸਿੰਘ ਕਲੋਨੀ ਸ਼ੀਤਲ ਨਗਰ ਅਮਰ ਨਗਰ ਰਤਨ ਨਗਰ ਹੁੰਦੀ ਹੋਈ ਮਾਤਾ ਸੰਤ ਕੌਰ ਨਗਰ ਕਪੂਰਥਲਾ ਰੋਡ ਲੈਦਰ ਕੰਪਲੈਕਸ ਜੋ ਕੀ ਨਿਕਲ ਜਾਂਦੀ ਹੈ ਸਮਾਜ ਸੇਵਕਾ ਬਲਵੀਰ ਕੌਰ ਨੇ ਕਿਹਾ ਹੈ ਕਿ ਜੰਗਲੀ ਬੂਟੀ ਉੱਗੀ ਹੋਈ ਉਗੀ ਹੋਈ ਹੈ ਨਾ ਤੇ ਨਗਰ ਨਿਗਮ ਨਾ ਹੀ ਨਹਿਰੀ ਵਿਭਾਗ ਧਿਆਨ ਦੇ ਰਿਹਾ ਹੈ ਬਲਵੀਰ ਕੌਰ ਨੇ ਦੱਸਿਆ ਹੈਕੀ ਮਹੀਨੇ ਬਾਅਦ ਬਰਸਾਤਾ ਆਉਣ ਵਾਲੀਆਂ ਨੇ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਤੇ ਉਥੇ ਰੋਡ ਤੇ ਆ ਜਾਣਾ ਹੈ ਨਗਰ ਨਿਗਮ ਵੱਲੋਂ ਨਹਿਰੀ ਵਿਭਾਗ ਵੱਲੋਂ ਤਿਆਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮਿਲ ਕੇ ਇਲਾਕੇ ਦੀ ਸਮੱਸਿਆ ਬਾਰੇ ਜਾਣੂ ਕਰਾਉਣਗੇ ।

Views: 86

Comments & Discussions

Be the first to comment on this article!



Latest News

Number of Visitors - 167720