जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਸੰਜੀਵ ਅਰੋੜਾ ਜਿੱਤਣ ਨਾਲ ਪੰਜਾਬ ਚ ਲੁਧਿਆਣੇ ਨੂੰ ਮੰਤਰੀ ਮਿਲਣ ਜਾ ਰਿਹਾ ਹੈ: ਬਲਵੀਰ ਕੌਰ
ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਲੁਧਿਆਣਾ ਜਿਮਨੀ ਚੋਣ ਵੈਸਟ ਖੇਤਰ ਜੋ ਕਿ ਆਮ ਆਦਮੀ ਉਮੀਦਵਾਰ ਸੰਜੀਵ ਅਰੋੜਾ ਜਿੱਤ ਹਾਸਿਲ ਕੀਤੀ ਹੈ ਉਸ ਨੂੰ ਜਲੰਧਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਬਲਵੀਰ ਕੌਰ ਨੇ ਵਧਾਈਆਂ ਦਿੱਤੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਵਰਕਰਾਂ ਐਮਐਲਏਆਂ ਇਥੇ ਵਲੰਟੀਰਾਂ ਦੀ ਡਿਊਟੀ ਲਗਾਈ ਗਈ ਸੀ ਦਿਨ ਰਾਤ ਇੱਕ ਕਰਕੇ ਆਮ ਆਦਮੀ ਪਾਰਟੀ ਉਮੀਦਵਾਰ ਨੂੰ ਕਾਮਯਾਬ ਕਰਾਇਆ ਬਲਵੀਰ ਕੌਰ ਨੇ ਕਿਹਾ ਕਿ ਸੰਜੀਵ ਅਰੋੜਾ ਜਿੱਤਣ ਨਾਲ ਪੰਜਾਬ ਚ ਲੁਧਿਆਣੇ ਨੂੰ ਮੰਤਰੀ ਮਿਲਣ ਤੈ ਹੈ ਉਸਨੇ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਵਧਾਈਆਂ ਦਿੱਤੀਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਦਿਨ ਰਾਤ ਇੱਕ ਕਰਕੇ ਵੈਸਟ ਖੇਤਰ ਹੀ ਸੀਟ ਜਿਤੀ ।
Comments & Discussions
Be the first to comment on this article!