Thu, 18 Jun 2026
Post Details

ਅਨਿਲ ਕੁਮਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ.ਸੀ ਡਿਪਾਰਟਮੈਂਟ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ |

ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ ।

ਚੰਡੀਗੜ੍ਹ/ਜਲੰਧਰ ਅਜ ਮਿਤੀ 23 ਜੂਨ (ਸੋਨੂੰ) : ਅੱਜ ਅਨਿਲ ਕੁਮਾਰ ਹਲਕਾ ਜਲੰਧਰ ਵੈਸਟ ਦੇ ਕਾਂਗਰਸੀ ਆਗੂ ਜੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ ਸੀ ਡਿਪਾਰਟਮੈਂਟ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਉਹਨਾਂ ਨੇ ਆਪਣੇ ਨੈਸ਼ਨਲ ਚੇਅਰਮੈਨ ਰਜਿੰਦਰ ਪਾਲ ਗੌਤਮ ਜੀ ਤੇ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਵੈਦ ਜੀ ਦਾ ਬਹੁਤ ਧੰਨਵਾਦ ਕੀਤਾ |

Views: 199

Comments & Discussions

Be the first to comment on this article!



Latest News

Number of Visitors - 167744