जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਆਕਾਸ਼ ਗੌਰਮੈਂਟ ਕੋਂਟਰੈਕਟਰ ਠੇਕੇਦਾਰ ਵੱਲੋਂ ਸੁਪਰ ਸੈਕਸ਼ਨ ਅਤੇ ਨਵੀਂ ਜੈਟਿਕ ਮਸ਼ੀਨ ਲਈ , ਹੁਣ ਸੀਵਰ ਦੀ ਸਮੱਸਿਆ ਹਲ ਹੋਣ ਦੀ ਸੰਭਾਵਨਾ ਵਧੀ ।
ਜਲੰਧਰ ਅੱਜ ਮਿਤੀ 24 ਜੂਨ (ਸੋਨੂੰ) : ਗਾਜੀ ਗੁਲਾ ਅਤੇ ਰਾਮ ਨਗਰ ਸਮੱਸਿਆ ਨੂੰ ਦੇਖਦੇ ਹੋਏ ਆਕਾਸ਼ ਗੌਰਮੈਂਟ ਕੋਂਟਰੈਕਟਰ ਠੇਕੇਦਾਰ ਵੱਲੋਂ ਸੁਪਰ ਸੈਕਸ਼ਨ ਅਤੇ ਜੈਟਿਕ ਮਸ਼ੀਨ ਨਵੀਂ ਆ ਗਈ ਜਿਸ ਨੂੰ ਦੇਖਦੇ ਹੋਏ ਮੇਅਰ ਵਨੀਤ ਧੀਰ ਹਲਕਾ ਸੈਂਟਰਲ ਇੰਚਾਰਜ ਨਿਤਿਨਕੋਹਲੀ, ਸੌਰਵ ਸੇਠ, ਸਤਪਾਲ ਐਕਸੀਅਨ ਸੁਖਵਿੰਦਰ ਸਿੰਘ ਮਸ਼ੀਨ ਨਾਲ ਕਈ ਇਲਾਕਿਆਂ ਵਿੱਚ ਸੀਵਰੇਜ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ।ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਨੇ ਮੌਕੇ ਤੇ ਪਹੁੰਚ ਕੇ ਨਗਰ ਨਿਗਮ ਅਧਿਕਾਰੀਈਆਂ ਤੋਂ ਜਾਣਕਾਰੀ ਲਈ ।
Comments & Discussions
Be the first to comment on this article!