जालंधर में नकाबपोश हमलावरों ने घर में घुसकर चलाई गोलियां, एक महिला गंभीर रूप से जख्मी
ਜਲੰਧਰ ਅੱਜ ਮਿਤੀ 25 ਜੂਨ (ਸੋਨੂੰ) : ਅੱਜ ਕੁਛ ਪੱਤਰਕਾਰਾ ਨਾਲ ਗੱਲ ਕਰਦੇ ਹੋਏ ਸੀਨੀਅਰ ਆਗੂ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ਤੇ ਕੀਤੀ ਗਈ ਪੁਲਸੀਆ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਦੀ ਮੈਂ ਸਖ਼ਤ ਨਿਖੇਧੀ ਕਰਦੀਆਂ ਕਿਹਾ ਕਿ ਅਸਲ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਆਪ ਸਰਕਾਰ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਕਚਿਹਰੀ ਵਿੱਚ ਤੱਥਾਂ ਸਹਿਤ ਲਗਾਤਾਰ ਨੰਗੇ ਕੀਤੇ ਜਾਣ ਕਾਰਨ ਬੌਖਲਾਹਟ ਵਿੱਚ ਹੈ ਤੇ ਇਸੇ ਕਾਰਨ ਸ. ਮਜੀਠੀਆ ਨੂੰ ਦਬਾਉਣ ਦੀ ਮਨਸ਼ਾ ਨਾਲ਼ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਕਿਆ ਕਿ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸ. ਬਿੱਕਰਮ ਸਿੰਘ ਮਜੀਠੀਆ ਨਾ ਅੱਜ ਤੱਕ ਕਦੇ ਡਰੇ ਹਨ ਤੇ ਨਾ ਕਦੇ ਡਰਨਗੇ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਹੱਕ ਸੱਚ ਦੀ ਇਸ ਲੜਾਈ ਵਿੱਚ ਸ. ਮਜੀਠੀਆ ਦੇ ਨਾਲ ਡੱਟਕੇ ਖੜਾ ਹੈਂ
ਉਹਨਾਂ ਨੇ ਕਿਆ ਕਿ ਪਹਿਲਾ ਇਹ ਭੁਲੇਖਾ 2002 ਤੋਂ 2007 ਵਾਲੀ ਕਾਂਗਰਸੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਨੇ ਵੀ ਖਾਧਾ ਸੀ ਕਿ ਅਕਾਲੀ ਦਲ ਨੂੰ ਦਬਾ ਲਵਾਂਗਾ ਤੇ ਝੁਕਾ ਲਵਾਂਗਾ।ਕੈਪਟਨ ਅਮਰਿੰਦਰ ਵੱਲੋਂ ਵਿਜੀਲੈਂਸ ਦੀ ਕੀਤੀ ਦੁਰਵਰਤੋਂ ਨਾਲ ਅਕਾਲੀ ਦਲ ਹੋਰ ਮਜਬੂਤ ਹੋਇਆ ਤੇ ਸਗੋਂ 2007 ਵਿੱਚ ਪੰਜਾਬ 'ਚ ਅਕਾਲੀ ਸਰਕਾਰ ਠੋਕਕੇ ਹੋਂਦ 'ਚ ਆਈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਦਫਤਰਾਂ ਤੇ ਅਦਾਲਤਾਂ ਵਿੱਚ ਅਜਿਹੇ ਧੱਕੇ ਖਾਧੇ ਕਿ ਉਸਦੀਆਂ ਚੀਕਾਂ ਕਈ ਸਾਲਾਂ ਤੱਕ ਵਜਦੀਆਂ ਰਹੀਆਂ। ਰਾਜਪਾਲ ਨੇ ਕਿਆ ਮੈਂ
ਭਗਵੰਤ ਮਾਨ ਜੀ ਨੂੰ ਮੈਂ ਕਹਿਣਾ ਚਾਹੁੰਦਾ ਹੈਂ ਕਿ ਤੁਸੀਂ ਬਿਕਰਮ ਸਿੰਘ ਮਜੀਠੀਆ ਦੀ ਮੁੱਛ ਤੇ ਬੜਕ ਨੀਵੀਂ ਨਹੀਂ ਕਰ ਸਕਦਾ। ਟੁਵਦੀਆਂ ਤਜਿਆਦਤੀਆਂ ਨਾਲ ਅਕਾਲੀ ਦਲ ਹੋਰ ਮਜਬੂਤ ਹੋਵੇਗਾ ਤੇ 2027 'ਚ ਅਕਾਲੀ ਸਰਕਾਰ ਹੋਰ ਮਜਬੂਤੀ ਨਾਲ ਹੋਂਦ ਵਿੱਚ ਆਵੇਗੀ।
Comments & Discussions
Be the first to comment on this article!