Thu, 18 Jun 2026
Post Details

ਗਾਜੀ ਗੁਲਾ ਵਿਖੇ ਬਿਨਾ ਸੀਵਰੇਜ ਸਮੱਸਿਆ ਹੱਲ ਕੀਤੇ ਇੰਟਰਲੋਕਿੰਗ ਟਾਈਲਾ ਲਾਉਣੀਆ ਸ਼ੁਰੂ ਹੋ ।

ਇੰਟਰਲੋਕਿੰਗ ਟਾਈਲਾ ਲਾਉਣ ਦਾ ਕੰਮ ਬਰਸਾਤ ਵਿੱਚ ਵੀ ਕੰਮ ਜਾਰੀ ।

ਜਲੰਧਰ ਅੱਜ ਮਿਤੀ 27 ਜੂਨ (ਸੋਨੂੰ) : ਗਾਜੀ ਗੁਲਾ ਫਾਟਕ ਜਿੱਥੇ ਕੀ ਸੀਵਰੇਜ ਸਮੱਸਿਆ ਹਾਲੇ ਨਹੀਂ ਹੋਈ ਹਾਲੇ ਤੱਕ ਉਥੇ ਇੰਟਰਲੋਕਿੰਗ ਟਾਈਲਾ ਲਾਉਣੀਆ ਸ਼ੁਰੂ ਹੋ ਗਈਆਂ ਜਿਹੜੀ ਸਮੱਸਿਆ ਹੈ ਉਹ ਹੱਲ ਨਹੀਂ ਹੋਈ ਪਹਿਲਾਂ ਉਪਰ ਲੱਗ ਰਹੀਆਂ ਬਰਸਾਤ ਵਿੱਚ ਵੀ ਕੰਮ ਜਾਰੀ ਸੀ ਦੂਜੇ ਪਾਸੇ ਸੀਵਰੇਜ ਦਾ ਫਵਾਰਾ ਚੱਲ ਰਿਹਾ ਸੀ ਮਜ਼ਦੂਰ ਕੰਮ ਕਰ ਰਹੇ ਨੇ ਇੱਕ ਪਾਏ ਫਰਸ਼ ਫਰਸ਼ ਲੱਗ ਰਿਹਾ ਦੂਜੇ ਪਾਸੇ ਲੇਬਰ ਪਾਣੀ ਤੇ ਰੇਤਾ ਪਾ ਰਹੀ ਹ ਕੰਮ ਕਰਨ ਵਾਸਤੇ ਸਮੱਸਿਆ ਉਥੇ ਦੀ ਉਥੇ ਖੜੀ ਹ ਪਰ ਫਰਸ਼ ਬਣਨਾ ਸ਼ੁਰੂ ਹੋ ਗਿਆ |

Views: 94

Comments & Discussions

Be the first to comment on this article!



Latest News

Number of Visitors - 167751