Fri, 19 Jun 2026
Post Details

ਪੰਕਜ ਚੱਡਾ ਨੇ ਸੋਡਲ ਮੰਦਰ ਆਲੇ ਦੁਆਲੇ ਟੁੱਟੀਆਂ ਸੜਕਾਂ ਪੈਚ ਵਾਸਤੇ ਡਿਵਾਈਡਰ ਸਾਫ ਸਫਾਈ ਆਦ ਪ੍ਰਬੰਧ ਕਰਨ ਲਈ ਮੰਗ ਪੱਤਰ ਦਿੱਤਾ ।

ਚੱਡਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਡਾ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੂੰ ਮਿਲੇ ।

ਜਲੰਧਰ ਅੱਜ ਮਿਤੀ ਅਗਸਤ (ਸੋਨੂੰ) : ਸ੍ਰੀ ਸਿੱਧ ਬਾਬਾ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਅਤੇ ਚੱਡਾ ਬਰਾਦਰੀ ਦੇ ਪ੍ਰਧਾਨ ਚੱਡਾ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮਿਲੇ ਮੇਲਾ 6 ਸਤੰਬਰ ਦਿਨ ਸ਼ਨੀਵਾਰ 2025 ਮਨਾਇਆ ਜਾ ਰਿਹਾ ਦੇਸ਼ਾਂ ਵਿਦੇਸ਼ਾਂ ਅਤੇ ਪੰਜਾਬ ਲੱਖਾ ਤਾਦਾਦ ਨਾਲ ਸੰਗਤਾਂ ਮੱਥਾ ਟੇਕਣ ਆਉਂਦੀਆਂ ਨੇ ਇਸ ਮੌਕੇ ਤੇ ਪੰਕਜ ਚੱਡਾ ਨੇ ਸੋਡਲ ਮੰਦਰ ਆਲੇ ਦੁਆਲੇ ਟੁੱਟੀਆਂ ਸੜਕਾਂ ਪਿਆਚਰਕ ਵਾਸਤੇ ਡਿਵਾਈਡਰ ਸਾਫ ਸਫਾਈ ਲਈ ਪੀਣ ਵਾਲੇ ਪਾਣੀ ਸਾਫ ਸਫਾਈ ਲਈ ਕੂੜਾ ਪ੍ਰਬੰਧ ਲਈ ਮੰਗ ਪੱਤਰ ਦਿੱਤਾ ਗਿਆ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸੁਧਾਰ ਸਭਾ ਦੇ ਮੈਂਬਰਾਂ ਨੂੰ ਅਤੇ ਪ੍ਰਧਾਨ ਪੰਕਜ ਚੱਡਾ ਨੂੰ ਭਰੋਸਾ ਤੇ ਲਾਇਆ 20 ਅਗਸਤ ਤੋਂ ਸ੍ਰੀ ਸਿੱਧ ਬਾਬਾ ਸੋਡਲ ਮੰਦਰ ਪਹੁੰਚ ਕੇ ਪ੍ਰਬੰਧਾਂ ਵਾਸਤੇ ਟੀਮਾਂ ਨਾਲ ਮੀਟਿੰਗ ਕਰਨਗੇ ਅਤੇ ਕੰਮ ਸ਼ੁਰੂ ਕਰਵਾਣਗੇ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਅਤੇ ਚੱਡਾ ਬਰਾਦਰੀ ਅਤੁਲ ਚੱਡਾ ਸੁਸ਼ੀਲ ਸੈਣੀ ਬਬਲਾ ਪਹਿਲਵਾਨ ਸੰਦੀਪ ਸ਼ਰਮਾ ਅਮਿਤ ਟੋਨੂ ਰਜਨੀਸ਼ ਸੈਟੀ ਸੋਨੂ ਕੁਮਾਰ ਮੌਕੇ ਦੇ ਹਾਜ਼ਰ ਸਨ ।

Views: 234

Comments & Discussions

Be the first to comment on this article!



Latest News

Number of Visitors - 167853